Haryana Board Class 10 Punjabi Previous Year Question Paper 2026 PDF Download (Free)
Haryana Board Class 10 Punjabi Previous Year Question Paper 2026 PDF Download (Free)
CLASS : 10th (Secondary) Series : Sec/Annual Exam.-2026
Roll No.
SET : A
ਪੰਜਾਬੀ
PUNJABI
(Academic/Open)
(Only for Fresh/Re-appear/Improvement/Additional Candidates)
ਸਮਾਂ : 3 ਘੰਟੇ ]
[ ਪੂਰਨ ਅੰਕ : 80
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛੱਪੇ ਪੰਨਿਆਂ ਦੀ ਸੰਖਿਆ 8 ਅਤੇ ਪ੍ਰਸ਼ਨ 17 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਹੋਏ ਕੋਡ ਨੰ. ਅਤੇ ਸੈਟ ਨੂੰ ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਖ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜਰੂਰ ਲਿਖੋ।
• ਆਪਣੀ ਉੱਤਰ-ਪੁਸਤਿਕਾ ਵਿੱਚ ਖਾਲੀ ਪੰਨਾ/ ਪੰਨੇ ਨਾ ਛੱਡੋ।
• ਉੱਤਰ-ਪੁਸਤਿਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪ੍ਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣਾ। ਰੋਲ ਨੰਬਰ ਨੂੰ ਛੱਡ ਕੇ ਪ੍ਰਸ਼ਨ ਪੱਤਰ 'ਤੇ ਕੁਝ ਨਾ ਲਿਖੋ ਅਤੇ ਵਿਕਲਪਿਕ ਪ੍ਰਸ਼ਨਾਂ ਦੇ ਉੱਤਰਾਂ 'ਤੇ ਕੋਈ ਨਿਸ਼ਾਨ ਨਾ ਬਣਾਓ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪਰੀਖਿਆ ਦੇ ਬਾਅਦ ਇਸ ਸੰਬੰਧ ਵਿਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਏਗਾ।
3511/(Set : A)
ਨੋਟ : ਲਿਖਾਈ ਸ਼ੁੱਧ, ਸੁੰਦਰ ਅਤੇ ਖੁੱਲੀ-ਖੁੱਲੀ ਕਰਨ ਦਾ ਜਤਨ ਕਰੋ। ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
Free PDF Download link given in last of this post
Quarry Solved:
Haryana Board Previous Year Question Paper, HBSE Previous Year Question Paper, Haryana Board Question Paper PDF, HBSE Question Paper PDF Download, Haryana Board Previous Year Paper PDF, HBSE Previous Year Paper Free Download, Haryana Board Class 10 Questi
Haryana Board Class 10 Punjabi Previous Year Question Paper 2026 PDF Download (Free)
ਭਾਗ - ਓ
1. ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ : 5
ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦਾ ਪਿਆਰ ਤੇ ਮਮਤਾਵਾਂ ਪਲਦੀਆਂ ਹਨ, ਜਿੱਥੇ ਬਚਪਨ ਵਿੱਚ ਮਾਂ, ਭੈਣ ਅਤੇ ਭਰਾ ਕੋਲੇ ਲਾਭ ਪਿਆਰ ਲਿਆਂ ਹੁੰਦਾ ਹੈ। ਜਿੱਥੇ ਬੁਢਾਪੇ ਵਿੱਚ ਰਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੇ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਦਿਉ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੀ ਭੇਲੀ ਵਿੱਚ ਆਉਂਦਾ ਹੈ, ਮਨੁੱਖ ਦਾ ਆਚਰਨ ਬਣਾਉਣ ਵਿੱਚ ਘਰ ਦੇ ਹਾਲਾਤ ਵੱਡੀ ਭੂਮਿਕਾ ਅਦਾ ਕਰਦੇ ਹਨ। ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸਜੀਅਲ ਜਾਂ ਖਿੰਭੂ ਸੁਭਾ ਵਾਲਾ ਵੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।
ਪ੍ਰਸ਼ਨ :
(i) ਘਰ ਤੋਂ ਲੇਖਕ ਦਾ ਕੀ ਭਾਵ ਹੈ ?
(ii) ਕਿਸ ਸੁਭਾਅ ਦੇ ਵਿਅਕਤੀ ਨੂੰ ਘਰ ਦਾ ਪਿਆਰ ਨਹੀਂ ਮਿਲਦਾ ?
(iii) ਮਨੁੱਖ ਦੀਆਂ ਮਮਤਾਵਾਂ ਕਿੱਥੇ ਪਲਦੀਆਂ ਹਨ ?
(iv) ਢੁੱਕਵਾਂ ਸਿਰਲੇਖ ਲਿਖੋ।
2. (i) ‘ਖਾਨਾ’ ਪਿਛੋਤਰ ਤੋਂ ਇੱਕ ਸ਼ਬਦ ਬਣਾਓ। 1
(ii) ‘ਸੁਖ’ ਅਗੇਤਰ ਤੋਂ ਇੱਕ ਸ਼ਬਦ ਬਣਾਓ। 1
(iii) ਪਹਾੜਾਂ ਦੇ ਕੀ-ਕੀ ਲਾਭ ਹਨ ? (ਸਾਧਾਰਨ ਵਾਕ ਬਣਾਓ)
(iv) ਗਗਨ ਕਦੇ ਝੂਠ ਨਹੀਂ ਬੋਲਦੀ (ਹਾਂ ਵਾਚਕ ਵਾਕ ਬਣਾਓ) 1
3. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ :
(i) ਸ਼ੁੱਧ ਸ਼ਬਦ ਚੁਣੋ : 1
(ਓ) ਦਵਾਈ (ਅ) ਦਵਾਇ
(ਏ) ਦੀਵਾਏ (ਸ) ਕੋਈ ਵੀ ਨਹੀਂ
(ii) ‘ਸੱਚੀ ਨਾਂ ਬੁਲਾਈ ....................’ ਅਖਾਣ ਪੂਰੀ ਕਰੋ। 1
(ਓ) ਮੈਂ ਮੁੰਡੇ ਦੀ ਤਾਈ (ਅ) ਮੈਂ ਲਾੜੇ ਦੀ ਤਾਈ
(ਏ) ਮੈਂ ਲਾੜੇ ਦੀ ਭਰਜਾਈ (ਸ) ਮੈਂ ਲਾੜੇ ਦੀ ਝਾਈ
(iii) ਬੱਚੇ ਹੱਸਦੇ ਹਨ (ਕਿਰਿਆ ਜਿਹੀ ਕਿਰਿਆ ਹੈ) 1
(ਓ) ਸਕਰਮਕ ਕਿਰਿਆ (ਅ) ਅਕਰਮਕ ਕਿਰਿਆ
(ਏ) ਸਹਾਇਕ ਕਿਰਿਆ (ਸ) ਸੰਯੋਜਕ ਕਿਰਿਆ
(iv) ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 1
(ਓ) ਦੋ (ਅ) ਤਿੰਨ
(ਏ) ਚਾਰ (ਸ) ਪੰਜ
4. ਹੇਠ ਲਿਖੇ ਵਾਕ ਨੂੰ ਵਿਸਰਾਮ ਚਿੰਨ੍ਹ ਲਗਾ ਕੇ ਲਿਖੋ : 3
ਹਾਏ ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ
5. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਇੱਕ ਮੁਹਾਵਰੇ ਨੂੰ ਅਰਥ ਸਹਿਤ ਵਾਕ ਵਿੱਚ ਵਰਤੋ : 2
(i) ਅੱਖ ਲੱਗਣੀ (ii) ਕੰਨ ਭਰਨੇ
6. ਹੇਠ ਲਿਖੇ ਵਾਕ ਨੂੰ ਸ਼ੁੱਧ ਕਰਕੇ ਲਿਖੋ : 2
ਮੈਂ ਬਰਫੀ ਨੂੰ ਖਾਧੀ।
3511/(Set : A)
P. T. O.
7. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 200 ਸ਼ਬਦਾਂ ਦਾ ਲੇਖ ਲਿਖੋ : 5
(i) ਗੁਰੂ ਗੋਬਿੰਦ ਸਿੰਘ ਜੀ
ਨੁਕਤੇ : ਜਿੱਥਾ ਦੇ ਦਸਵੇਂ ਗੁਰੂ, ਜਨਮ, ਮਾਤਾ-ਪਿਤਾ, ਪਿਤਾ ਦੀ ਕੁਰਬਾਨੀ, ਜੰਗੀ ਤਿਆਰੀਆਂ, ਮੁਗਲ ਵੇਜਾ ਨਾਲ ਯੁੱਧ, ਤਲਵੰਡੀ ਸਾਬੋ ਵਿੱਚ ਜੋਤੀ ਜੋਤ ਸਮਾਉਣਾ।
(ii) ਸੋਸ਼ਲ ਮੀਡੀਆ
ਜਾਣ ਪਛਾਣ, ਨਿੱਜੀ ਜਾਣਕਾਰੀ, ਪਰਚਾਰ ਅਤੇ ਲੋਕਰਾਏ ਬਣਾਉਣ ਵਿੱਚ ਸਹਾਇਕ, ਪਰਚਾਰ ਅਤੇ ਲੋਕ ਰਾਏ ਬਣਾਉਣ ਵਿੱਚ ਸਹਾਇਕ, ਬਿਜ਼ਨੈਸਮੈਨਾਂ ਦੀ ਦੁਕਾਨਦਾਰੀ, ਮਨੋਰੰਜਨ ਦਾ ਸਾਧਨ।
(iii) ਸਾਡੇ ਤਿਉਹਾਰ
ਜਾਣ ਪਛਾਣ, ਲੋਹੜੀ, ਮਾਘੀ, ਹੋਲੀ, ਰੱਖੜੀ, ਦੁਸਹਿਰਾ, ਦੀਵਾਲੀ, ਗੁਰਪੁਰਬ, ਮਹੱਤਵ।
8. ਹੇਠ ਲਿਖੇ ਨੁਕਤਿਆਂ ਦੇ ਆਧਾਰ ਤੇ ਕੋਈ ਇੱਕ ਪੱਤਰ ਲਿਖੋ।
ਆਪਣੀ ਸਹੇਲੀ ਨੂੰ ਪ੍ਰੀਖਿਆਂ ਤੋਂ ਪਿੱਛੋਂ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਤੀਤ ਕਰਨ ਦਾ ਪ੍ਰੋਗਰਾਮ ਲਿਖੋ।
ਪਤਾ......ਸਤਿਕਾਰ ਭਰੇ ਸ਼ਬਦ......ਵਿਸ਼ਾ......ਛੁੱਟੀਆਂ ਦੀ ਰੂਪ ਰੇਖਾ
ਅਥਵਾ
ਆਪਣੇ ਮਿੱਤਰ/ਸਹੇਲੀ ਨੂੰ ਜੋ ਦਸਵੀਂ ਵਿੱਚੋਂ ਪਾਸ ਹੋ ਗਿਆ ਹੈ ਇੱਕ ਵਧਾਈ ਪੱਤਰ ਲਿਖੋ।
ਪਤਾ......ਸਤਿਕਾਰ ਭਰੇ ਸ਼ਬਦ......ਵਿਸ਼ਾ......ਵਧਾਈ......ਧੰਨਵਾਦ ਸਹਿਤ
## ਭਾਗ – ਆ
9. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
1 × 3 = 3
ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ।
ਬਰਗਰਾਂ ਤੇ ਪੀਜ਼ਆਂ ਨੇ ਪੱਟੀਆਂ ਸੁਆਣੀਆਂ।
ਖਾਣ ਪੀਣ ਪਹਿਰਾਵਾ ਆਪਣਾ ਗੁਆਚਿਆਂ,
ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ।
ਘਰ ਤਾਂ ਮਾਂ ਦੇ ਨਾਲ ਹੀ ਸੋਹਣਾ-ਸੋਹਣਾ ਲਗਦਾ ਹੈ, ਮਾਸੀ ਵੀ ਨਾਲ ਹੋਵੇ ਤਾਂ ਹੋਰ ਵਧਦਾ ਹੈ, ਬਾਲਾ ਵਸਦੇ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ, ਝੁੰਗ ਝੁੰਗ ਕਹੇ ਉੱਠੋ................
10. ਬਹੁਵਿਕਲਪੀ ਉੱਤਰ ਵਿੱਚੋਂ ਸਹੀ ਉੱਤਰ ਚੁਣੋ :
(i) ‘ਮਾਣ ਪੰਜਾਬੀ ਦਾ’ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ ?
(ਓ) ਪਾਸ਼ (ਅ) ਸ. ਸ. ਮੀਸ਼ਾ
(ਏ) ਕੁਲਵੰਤ ਸਿੰਘ ਵਿਰਕ (ਸ) ਅੰਮ੍ਰਿਤਾ ਪ੍ਰੀਤਮ
(ii) ਦਾਦੀ ਕਹਾਣੀਆਂ ਕਿਸ ਨੂੰ ਸੁਣਾਏਗੀ ? 1
(ਓ) ਸਹੇਲੀਆਂ ਨੂੰ (ਅ) ਪੋਤੇ ਨੂੰ
(ਏ) ਮਾਸੀਆਂ ਨੂੰ (ਸ) ਧੀਆਂ ਨੂੰ
(iii) ਧੀ ਕਿੱਥੇ ਬੈਠਣਾ ਲੋਚਦੀ ਹੈ ? 1
(ਓ) ਮਾਂ ਦੀ ਗੋਦੀ ਵਿੱਚ (ਅ) ਬਾਜ਼ਾਰ ਵਿੱਚ
(ਏ) ਸੜਕ ਤੇ (ਸ) ਪਾਰਕ ਵਿੱਚ
(iv) ਕਿੱਕਲੀ ਕਿੱਥੇ ਪੌਂਦੀ ਹੈ ? 1
(ਓ) ਕਮਰੇ ਵਿੱਚ (ਅ) ਆਕਾਸ਼ ਵਿੱਚ
(ਏ) ਗੁੱਛਾ ਹੇਠ (ਸ) ਪਾਤਾਲ ਵਿੱਚ
(v) ਅਲਾਟੀ ਭੰਨੀ ਉੱਤੇ ਵੀ ਬਾਟ ਰੈ ? 1
(ਓ) ਧਿਨਾ ਧਿਸਉਵੇ ਉੱਤੇ ਬਾਟ ਦੀ ਭੰਨੀ (ਅ) ਪਲਾਪਟਵ ਦੀ ਭੰਨੀ (ਏ) ਟੂੰਟੀ ਭੰਨੀ (ਸ) ਲਵਞ ਦੀ ਭੰਨੀ
11. ਅਤਿ ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਇੱਕ ਸ਼ਬਦ ਵਾਲੇ) :
(i) ਜਨਨੀ ਨੇ ਪੁੱਤ ਨੂੰ ਕਿਹੜੇ ਵਿਸ਼ੇ ਨੇਜਨ ਦੀ ਭੰਨਾ ਵੀਤੀ। 1
(ii) ਨਾਨੀ ਦਾ ਪਿਆਰ ਕਹਾਣੀ ਦਾ ਮੁੱਖ ਪਾਤਰ ਕੌਣ ਹੈ? 1
(iii) ਮੀਨਾਕਸ਼ੀ ਦੀ ਭੈਣ ਦਾ ਕੀ ਨਾਂ ਹੈ? 1
(iv) ਰਾਮ ਕਿਵੇਂ ਚਲਿ ਗਿਆ? 1
(v) ਟਿਟੂੰਮ ਦੇ ਭਾਗਾਂ ਵਿਚ ਕੀ ਸਨ? 1
12. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
(i) ਮੇਰੇ ਪਿਤਾ ਜੀ ਅਮਨੀ ਦੇ ਪੁੱਤ ਦਾ ਕੀ ਨਾਂ ਹੈ ? 1
(ii) ਰਾਮ ਦੇ ਥਾਵਾਂ ਵਿੱਚ ਕੀ ਭਰਿਆ ਸੀ ? 1
(iii) ਰਾਮ ਨੇ ਭੈਣਾਂ ਦੀਆਂ ਭਾਵਾਂ ਕਿਵੇਂ ਬਦਲੀਆਂ ? 1
(iv) ਸੁੰਦਰ ਦੇ ਮਾਮੇ ਪੁੱਤ ਨੂੰ ਕੀ ਕਿਹਾ ਗਿਆ ? 1
(v) ਰਾਮਪੁਰ ਨੂੰ ਰਾਮ ਨੇ ਕਿਵੇਂ ਬਚਾਇਆ? 1
13. ਦਿੱਤੇ ਗਏ ਪੈਰੇ ਨੂੰ ਪੜ੍ਹ ਕੇ ਉੱਤਰ ਦਿਓ : (ਪਾਠ ਦਾ ਨਾਮ ਪੈਰੇ ਤੋਂ ਲੱਭੋ)
16. (i) ਹੰਕਾਰੀ ਮਨੁੱਖ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ? 3
ਅਥਵਾ
ਕੀ ਤੁਸੀਂ ਕਿਸੇ ਪਹਾੜੀ ਸਥਾਨ ਦੀ ਯਾਤਰਾ ਕੀਤੀ ਹੈ ? ਆਪਣਾ ਅਨੁਭਵ ਬਿਆਨ ਕਰੋ।
(ii) ਓ.ਸੀ.ਆਰ. (O.C.R.) ਸਾਫਟਵੇਅਰ ਬਾਰੇ ਦੱਸੋ ? 3
ਅਥਵਾ
ਵਿਆਹ ਵੇਲੇ ਪਰਿਵਾਰ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ? ਵਿਸਥਾਰ ਸਹਿਤ ਲਿਖੋ।
17. (i) ਕੰਪਿਊਟਰ ਕੀ ਹੁੰਦਾ ਹੈ ? ਇਹ ਮਨੁੱਖ ਲਈ ਕਿਵੇਂ ਉਪਯੋਗੀ ਹੈ ? 3
ਅਥਵਾ
ਆਸਟ੍ਰੇਲੀਆ ਵਿੱਚ ਲੇਖਕ ਨੂੰ ਭਾਰਤੀਆਂ ਦੀਆਂ ਕਿਹੜੀਆਂ ਬੁਰਾਈਆਂ ਯਾਦ ਆਉਂਦੀਆਂ ਹਨ।
(ii) ਜੇਕਰ ਘੱਟ ਨੀਂਦ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਤੁਸੀਂ ਕੀ ਢੰਗ ਅਪਣਾਉਗੇ? ਆਪਣੇ ਵਿਚਾਰ ਪੇਸ਼ ਕਰੋ। 3
ਅਥਵਾ
ਪੰਜਾਬੀਆਂ ਦੀ ਸੋਚ ਦਾ ਤੁਹਾਡੇ ਮਨ ਉੱਪਰ ਕੀ ਅਸਰ ਪਿਆ ਹੈ? ਆਪਣੇ ਵਿਚਾਰ ਪੇਸ਼ ਕਰੋ।
Haryana Board Class 10 , Punjabi 2026 , free pdf download link
Other Question Paper
Haryana Board Class 10 Physical and Health Education Previous Year Question Paper 2026 PDF Download (Free)
Haryana Board Class 10 Mathematics Standard Previous Year Question Paper 2026 PDF Download (Free)
Haryana Board Class 10 Mathematics Basics Previous Year Question Paper 2026 PDF Download (Free)