Haryana Board Bhiwani Class 12 Previous Year Question Paper
Haryana Board (BSEH) Class-12 Punjabi-Previous Year Question Paper 2020 (HBSE) PDF Download (Free)
Haryana Board (BSEH) Class-12 Punjabi-Previous Year Question Paper 2020 (HBSE) PDF Download (Free)
CLASS : 12th (Sr. Secondary) Code No. 4932
Series : SS-M/2020
ਰੋਲ ਨੰ.
SET : A
ਪੰਜਾਬੀ
PUNJABI
ACADEMIC/OPEN
(Only for Fresh/Re-appear Candidates)
ਸਮਾਂ : 3 ਘੰਟੇ |
| ਭਲ ਅੰਕ : 80
Free PDF Download link given in last of this Post
Quarry SOLVED:
Class 12 ,BSEH , Haryana Board Previous Year Question Paper, HBSE Previous Year Question Paper, Haryana Board Class 12 Previous Year Question Paper, HBSE Class 12 Previous Year Question Paper, Haryana Board Class 12 Question Paper PDF, HBSE Class 12 Quest
Haryana Board (BSEH) Class-12 Punjabi-Previous Year Question Paper 2020 (HBSE) PDF Download (Free)
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛਾਪੇ ਪੰਨਿਆਂ ਦੀ ਸੰਖਿਆ 8 ਅਤੇ ਪ੍ਰਸ਼ਨ 12 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਹੋਏ ਕੋਡ ਨੰ. ਅਤੇ ਸੈੱਟ ਨੂੰ ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਖ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜ਼ਰੂਰ ਲਿਖੋ।
• ਆਪਣੀ ਉੱਤਰ-ਪੁਸਤਕਾ ਵਿੱਚ ਖ਼ਾਲੀ ਪੰਨਾ/ ਪੰਨੇ ਨਾ ਛੱਡੋ।
• ਉੱਤਰ-ਪੁਸਤਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਢੁੱਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪ੍ਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣ। ਪ੍ਰਸ਼ਨ-ਪੱਤਰ ਵਿਚ ਰੋਲ ਨੰ. ਤੋਂ ਇਲਾਵਾ ਕੁਝ ਵੀ ਨਾ ਲਿਖੋ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪਰੀਖਿਆ ਦੇ ਬਾਅਦ ਇਸ ਸੰਬੰਧ ਵਿਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਵੇਗਾ।
ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
ਭਾਗ - (ਓ)
1. ਹੇਠ ਲਿਖੇ ਕਾਵਿ ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 7
(ਓ) ਆਖੀ: ਪ੍ਰੇਮ ਇਹ ਪਿਛਾਹ ਨਹੀਂ ਮੁੜਨ ਜੋਗਾ
ਬੇੜੇ ਸਿੱਦਕ ਦੇ ਡੁੱਲ੍ਹਦੇ ਰਹਿਣਗੇ ਵੇ
ਏਨਾਂ ਨਵਾਂ ਤੋਂ ਮਾਸ ਨਹੀਂ ਵੱਖ ਹੋਣਾ
ਜਦ ਤੱਕ ਚੰਨ ਭੁੱਜ ਚਰਨ ਲੈਣਗੇ ਵੇ
ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ
ਜਿੱਥੇ ਚਾਰ ਬੰਦੇ ਰਲ ਬਹਿਣਗੇ ਵੇ
ਕੁੜੀਆਂ ਕੁਬਜਾ ਦਾ ਕਿਸੇ ਨਹੀਂ ਨਾਉਂ ਲੈਣਾ
ਰਾਧਾ ਆਖ ਪਿਛੋਂ ਕਿਸ਼ਨ ਕਹਿਣਗੇ ਵੇ।
(ਅ) ਮੈਂ ਕੰਡਿਆਲੀ ਬੋਰੂ ਦੇ ਸਿੰਗਣਾ,
ਉੱਹੀ ਵਿੱਚ ਜੋ ਬੋਲੇ।
ਨਾ ਕੋਈ ਮੇਰੀ ਛਾਵੇਂ ਬੈਠੇ,
ਨਾ ਪੱਤ ਖਾਵਣ ਲੋਲੋ।
ਮੈਂ ਰਾਜੇ ਦੀ ਬਰਦੀ ਅਭਿਆ,
ਤੂੰ ਰਾਜੇ ਦਾ ਜਾਇਆ, ਤੂੰਹੀਓ ਦੱਸ ਵੇ ਮੋਹਰਾਂ ਸਾਹਵੇਂ ਮੁੱਲ ਕੀ ਖੇਵਣ ਪੇਲੇ।
2. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇਕ ਦਾ ਸਾਰ ਲਿਖੋ : 7
(ਓ) ਖੂਹ ਉੱਤੇ
(ਅ) ਉੱਬਾ
(ਇ) ਪੰਘੂੜਾ
3. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
(ਓ) ਆਧੁਨਿਕ ਮਨੁੱਖ ਦਾ ਚਿੰਤਨ ਪੇਸ਼ ਕਰਨ ਲਈ ਗਿਹਗਾਟੇ ਤੇ ‘ਤੇਤੇ’ ਕਿੰਨੇ ਕੁ ਢੁਕਵੇਂ ਪ੍ਰਤੀਕ ਹਨ ? 2
(ਅ) ‘ਪੈਂ ਜਾਂ ਤੁਰਾਂ’ ਕਵਿਤਾ ਵਿੱਚ ਕਵੀ ਲੋਕਾਂ ਤੋਂ ਕੀ ਇੱਛਾ ਕਰਦਾ ਹੈ ? 2
(ਏ) ‘ਜੰਗਲ ਦੇ ਵਿੱਚ ਰਾਤ ਪਈ ਹੈ’ ਕਵਿਤਾ ਕਿਸ ਦੀ ਰਚਨਾ ਹੈ ? 1
(i) ਸ. ਸ. ਮੀਸ਼ਾ
(ii) ਪਾਸ਼
(iii) ਸਰਜੀਤ ਪਾਤਰ
(iv) ਜਗਤਾਰ
(ਸ) ‘ਇੱਛਾਬਲ ਤੇ ਡੰਘੀਆ ਸਾਮਾਂ’ ਕਵਿਤਾ ਕਿਹੜੇ ਰੂਪ ਵਿੱਚ ਹੈ? 1
(i) ਗੀਤ
(ii) ਫ਼ਰਾਸ
(iii) ਵਾਰਤਕ
(iv) ਗੀਤਕ
4. ਹੇਠ ਲਿਖੇ ਵਾਰਤਕ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ : 7
(ਓ) ਬਾਬੇ ਵਿਗਿਆਨਮਈ ਦ੍ਰਿਸ਼ਟੀ
(ਅ) ਘਰ ਵਿੱਚ ਹੀ ਗੁਆਇਆ
(ਏ) ਸਵਿਟਜ਼ਰਲੈਂਡ ਦੀ ਯਾਤਰਾ
5. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
(ਓ) ‘ਸ਼ੀਸ਼ੇ ਸਾਹਮਣੇ’ ਲੇਖ ਦੇ ਲੇਖਕ ਦੇ ਖਾਣ ਪੀਣ, ਸੌਣ ਤੇ ਪਹਿਰਾਵੇ ਬਾਰੇ ਤੁਸੀਂ ਕੀ ਜਾਣਦੇ ਹੋ? 3
(ਅ) ਵੇਦਰ ਕਰਾਫਟ ਨੇ ਲੈਸੀ ਨੂੰ ਆਪਣਾ ਲਿਫਾਫਾ ਛੇ ਮਹੀਨੇ ਲਈ ਨਾ ਖੋਲ੍ਹਣ ਦੀ ਤਾਕੀਦ ਕਿਉਂ ਕੀਤੀ ਸੀ ? 2
(ਏ) ਜਦੋਂ ਬਾਣੇਦਾਰ ਨੂੰ ਇਹ ਪਤਾ ਲੱਗਾ ਕਿ ਕੁੱਤਾ ਡਿਪਟੀ ਕਮਿਸ਼ਨਰ ਸਾਹਿਬ ਦਾ ਹੈ, ਤਾਂ ਉਸ ਨੇ ਕੀ ਰਵੱਈਆ ਧਾਰਨ ਕੀਤਾ ? 2
(ਸ) ਭੀਲਣੀ ਨੇ ਰਾਮ ਨੂੰ ਕੀ ਖੁਆਇਆ ਸੀ ? 1
(i) ਅੰਗਰੇਜ਼ (ii) ਜੂਠੇ ਬੇਰ (iii) ਬਾਦਾਮ (iv) ਕੰਧ ਮੂਲ
6. 'ਸ਼ੈਭਾ ਸ਼ਕਤੀ' ਨਾਟਕ ਦੇ ਪਹਿਲੇ ਨਾਟ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ? 7
ਸ਼ੈਭਾ ਸ਼ਕਤੀ ਨਾਟਕ ਦਾ ਸਿਰਲੇਖ ਕਿੱਥੇ ਤੱਕ ਢੁਕਵਾਂ ਹੈ? ਦਲੀਲਾਂ ਦਿਓ।
7. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :
(ਓ) ਹਮੇਸ਼ ਤੇ ਸ਼ੈਭਾ ਦਾ ਝਗੜਾ ਕਿਉਂ ਹੁੰਦਾ ਹੈ? 3
(ਅ) ਨਾਟਕ ਦੇ ਦੂਜੇ ਨਾਟ ਦਾ ਆਰੰਭ ਕਿਸ ਘਟਨਾ ਨਾਲ ਹੁੰਦਾ ਹੈ? 2
(ੲ) ਤੀਜੇ ਨਾਟ ਵਿੱਚ ਸ਼ੈਭਾ ਘਰ ਨੂੰ ਛੱਡਣ ਦਾ ਫੈਸਲਾ ਕਿਉਂ ਕਰ ਲੈਂਦੀ ਹੈ? 2
(ਸ) ਨਾਟਕ ਦੇ ਪਹਿਲੇ ਤੇ ਤੀਸਰੇ ਨਾਟ ਵਿਚਕਾਰ ਕਿੰਨੇ ਸਮੇਂ ਦਾ ਅੰਤਰ ਹੈ? 1
(i) 17 ਸਾਲ
(ii) 20 ਸਾਲ
(iii) 15 ਸਾਲ
(iv) 21 ਸਾਲ
ਭਾਗ – (ਅ)
8. ਹੇਠ ਲਿਖੇ ਸਾਹਿਤਕਾਰਾਂ ਵਿੱਚੋਂ ਕਿਸੇ ਇੱਕ ਦੇ ਜੀਵਨ ਤੇ ਰਚਨਾਵਾਂ ਬਾਰੇ ਜਾਣਕਾਰੀ ਦਿਓ : 7
(ਓ) ਵਾਰਿਸ ਸ਼ਾਹ
(ਅ) ਸ਼ਾਹ ਮੁਹੰਮਦ
9. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ :
(i) ਭਾਈ ਵੀਰ ਸਿੰਘ ਨੇ ਕਿਸ ਮਹਾਕਾਵਿ ਦੀ ਰਚਨਾ ਕੀਤੀ ? 1
(ਓ) ਰਾਣਾ ਸੂਰਤ ਸਿੰਘ
(ਅ) ਨਨਕਾਇਣ
(ਈ) ਲਹਿਰਾਂ ਦੇ ਹਾਰ
(ਸ) ਮਟਕ ਹੁਲਾਰੇ
(ii) ਪ੍ਰੋ. ਪੂਰਨ ਸਿੰਘ ਕਿੱਤੇ ਵਜੋਂ ਕੀ ਸਨ ? 1
(ਓ) ਮਨੋਵਿਗਿਆਨੀ
(ਅ) ਰਸਾਇਣ ਵਿਗਿਆਨੀ
(ਈ) ਭੌਤਿਕ ਵਿਗਿਆਨੀ
(ਸ) ਸਮਾਜ ਸ਼ਾਸਤਰੀ
(iii) ਏਸ਼ੀਆ ਦਾ ਚਾਨਣ ਮਹਾਕਾਵਿ ਕਿਸ ਦੀ ਰਚਨਾ ਹੈ ? 1
(ਓ) ਭਾਈ ਵੀਰ ਸਿੰਘ
(ਅ) ਪ੍ਰੋ. ਪੂਰਨ ਸਿੰਘ
(ਈ) ਪ੍ਰੋ. ਮੋਹਨ ਸਿੰਘ
(ਸ) ਪ੍ਰਿੰ. ਤੇਜਾ ਸਿੰਘ
10. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇਕ ਵਾਕ ਵਿੱਚ ਲਿਖੋ : 1 × 10 = 10
(ਓ) ਆਧੁਨਿਕ ਪੰਜਾਬੀ ਕਾਵਿ ਦੇ ਮੋਢੀ ਕਵੀ ਕੌਣ ਹਨ?
(ਅ) ਪ੍ਰਿੰ. ਤੇਜਾ ਸਿੰਘ ਦੀ ਸਵੈ-ਜੀਵਨੀ ਦਾ ਨਾਂ ਕੀ ਹੈ?
(ਏ) ਨੰਦੇ ਨੇ ਕਿਸ ਅੰਗਰੇਜ਼ ਅਧਿਕਾਰੀ ਦੇ ਕਹਿਣ ਤੇ ਨਾਟਕ ਲਿਖਣੇ ਆਰੰਭ ਕੀਤੇ?
(ਸ) ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਕਦੋਂ ਹੋਇਆ?
(ਹ) ‘ਲੂਣਾ’ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ?
(ਕ) ਗੁਰਬਖ਼ਸ਼ ਸਿੰਘ ਨੇ ਕਿਹੜਾ ਰਸਾਲਾ (ਮੈਗਜ਼ੀਨ) ਕੱਢਿਆ ?
(ਖ) ਬਲਵੰਤ ਗਾਰਗੀ ਦੇ ਕਿਸੇ ਇੱਕ ਰੇਖਾ-ਚਿੱਤਰ ਦਾ ਨਾਂ ਦੱਸੋ ?
(ਗ) ਡਾ. ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ ?
(ਘ) ਪ੍ਰਿੰ: ਭਜਨ ਸਿੰਘ ਨੂੰ ਕਿਸ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ ?
(ਡ) ‘ਕਲਾਕਾਰ’ ਨਾਟਕ ਕਿਸ ਦੀ ਰਚਨਾ ਹੈ ?
11. ਹੇਠ ਲਿਖੀਆਂ ਸਿੱਖਿਆਵਾਂ ਵਿੱਚੋਂ ਕਿਸੇ ਇੱਕ ਸਿੱਖਿਆ-ਦਾਇਕ ਕਹਾਣੀ ਲਿਖੋ : 5
(ਓ) ਹੰਕਾਰੀਆ ਸੋ ਮਾਹਿਆ
(ਅ) ਕਰ ਭਾਲਾ ਹੋ ਭਲਾ।
12. ਹੇਠ ਲਿਖੇ ਪੈਰੇ ਨੂੰ ਸੰਖੇਪ ਕਰਕੇ ਸਿਰਲੇਖ ਸਹਿਤ ਮੁੜ ਲਿਖੋ : 5
ਬਣਤਰ ਪੱਖੋਂ ਤਮਾਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਉਹ ਜੋ ਨਿਰੋਲ ਕਿਸੇ ਲੋਕਗੀਤ ਤੇ ਅਧਾਰਿਤ ਹੁੰਦੇ ਹਨ, ਦੂਸਰੇ ਉਹ ਜਿਨ੍ਹਾਂ ਵਿੱਚ ਕਾਰਵ ਸਤਰਾ ਦੇ ਨਾਲ ਨਾਲ ਵਾਰਤਾਲਾਪ ਵੀ ਚੱਲਦੀ ਹੈ। ਦੋਨੋਂ ਪ੍ਰਕਾਰ ਦੇ ਤਮਾਸ਼ਿਆਂ ਵਿੱਚ ਇੱਕ ਕਾਰਵ ਸਤਰ ਕਲਾਕਾਰਾਂ ਵਲੋਂ ਦੁਹਰਾਈ ਜਾਂਦੀ ਹੈ ਅਤੇ ਉਸ ਨਾਲ ਤਮਾਸ਼ਾ ਪੇਸ਼ ਕਰ ਰਹੀਆਂ ਔਰਤਾਂ ਨੱਚਦੀਆਂ ਹਨ। ਤਮਾਸ਼ੇ ਵਿੱਚ ਪਾਤਰਾਂ ਦੀ ਗਿਣਤੀ ਤਮਾਸ਼ੇ ਦੇ ਬੀਮ ਅਨੁਸਾਰ ਹੁੰਦੀ ਹੈ। ਵਧੇਰੇ ਕਰਕੇ ਪਿੱਛੇ ਅੰਦਰ ਦੋ ਪਾਤਰ ਆਪਸ ਵਿੱਚ ਸੰਵਾਦ ਰਚਾਉਂਦੇ, ਕਿਸੇ ਕਹਾਣੀ ਦੀ ਕੋਈ ਝਾਕੀ ਸਿਰਜਦੇ ਹਨ। ਝਾਕੀ ਨਾਲ ਸੰਬੰਧਿਤ ਮੁੱਖ ਕਾਰਵ ਸਤਰ ਨੂੰ ਪੂਰੀ ਤੀਖਣਤਾ ਨਾਲ ਉਚਾਰਦੀਆਂ, ਪਾਤਰਾਂ ਦੀ ਨਾਚ ਗਤੀ ਵਿੱਚ ਤੇਜ਼ੀ ਲਿਆਉਂਦੀਆਂ ਹਨ। ਕਿਸੇ ਇੱਕ ਪਾਤਰ ਤੇ ਕੇਂਦਰਿਤ ਤਮਾਸ਼ੇ ਵਿੱਚ ਵੀ ਦਰਸ਼ਕ ਔਰਤਾਂ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਤਮਾਸ਼ੇ ਦਾ ਬੀਮ ਇੱਕ ਜਾਂ ਇੱਕ ਤੋਂ ਵਧੀਕ ਔਰਤਾਂ ਦੁਆਲੇ ਉਮਾਰਿਆ ਹੋ ਸਕਦਾ ਹੈ। ਇਸ ਤੋਂ ਅੱਗੇ ਇਹ ਸੰਬੰਧ ਸਮਾਜ ਵਲੋਂ ਪ੍ਰਵਾਨਿਤ ਰਿਸ਼ਤਿਆਂ ਵਾਲੇ ਵੀ ਹੋ ਸਕਦੇ ਹਨ।
Haryana Board Class 12 Punjabi 2020 , Free PDF Download link
Other Important Question Paper:
Haryana Board (BSEH) Class-12 Psychology-Previous Year Question Paper 2020 (HBSE) PDF Download (Free)
Haryana Board (BSEH) Class-12 Poltical Science-Previous Year Question Paper 2020 (HBSE) PDF Download (Free)
Haryana Board (BSEH) Class-12 Physics-Previous Year Question Paper 2020 (HBSE) PDF Download (Free)