Haryana Board Bhiwani Class 12 Previous Year Question Paper
Haryana Board (BSEH) Class-12 Punjabi-Previous Year Question Paper 2024 (HBSE) PDF Download (Free)
Haryana Board (BSEH) Class-12 Punjabi-Previous Year Question Paper 2024 (HBSE) PDF Download (Free)
CLASS : 12th (Sr. Secondary) Series : SS/Annual Exam.-2024
Roll No.
SET : A
ਪੰਜਾਬੀ
PUNJABI
ACADEMIC/OPEN
(Only for Fresh/Re-appear/Improvement/Additional Candidates)
ਸਮਾਂ : 3 ਘੰਟੇ ]
[ ਕੁੱਲ ਅੰਕ : 80
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛਾਪੇ ਪੰਨਿਆਂ ਦੀ ਸੰਖਿਆ 8 ਅਤੇ ਪ੍ਰਸ਼ਨ 19 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਹੋਏ ਕੋਡ ਨੰ. ਅਤੇ ਸੈੱਟ ਨੂੰ ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਖ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜ਼ਰੂਰ ਲਿਖੋ।
• ਆਪਣੀ ਉੱਤਰ-ਪੁਸਤਿਕਾ ਵਿੱਚ ਖਾਲੀ ਪੰਨਾ/ ਪੰਨੇ ਨਾ ਛੱਡੋ।
• ਉੱਤਰ-ਪੁਸਤਿਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਢੁੱਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪ੍ਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣਾ। ਰੋਲ ਨੰਬਰ ਨੂੰ ਛੱਡ ਕੇ ਪ੍ਰਸ਼ਨ ਪੱਤਰ 'ਤੇ ਕੁਝ ਨਾ ਲਿਖੋ ਅਤੇ ਵਿਕਲਪਿਕ ਪ੍ਰਸ਼ਨਾਂ ਦੇ ਉੱਤਰਾਂ 'ਤੇ ਕੋਈ ਨਿਸ਼ਾਨ ਨਾ ਬਣਾਓ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪ੍ਰੀਖਿਆ ਦੇ ਬਾਅਦ ਇਸ ਸੰਬੰਧ ਵਿੱਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਏਗਾ।
Free PDF Download link given in last of this Post
Quarry Solved:
Class 12 ,BSEH , Haryana Board Previous Year Question Paper, HBSE Previous Year Question Paper, Haryana Board Class 12 Previous Year Question Paper, HBSE Class 12 Previous Year Question Paper, Haryana Board Class 12 Question Paper PDF, HBSE Class 12 Quest
Haryana Board (BSEH) Class-12 Punjabi-Previous Year Question Paper 2024 (HBSE) PDF Download (Free)
ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
ਭਾਗ – (ਓ)
1. ਹੇਠ ਲਿਖੇ ਪੈਰੇ ਨੂੰ ਸਿਰਲੇਖ ਸਹਿਤ ਸੰਖੇਪ ਕਰਕੇ ਲਿਖੋ :
ਮਨੁੱਖ ਲਈ ਸਮੇਂ ਦੀ ਕਦਰ ਕਰਨਾ ਜਾਂ ਸਮੇਂ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ। ਸਮਾਂ ਬਹੁਤ ਕੀਮਤੀ ਹੁੰਦਾ ਹੈ। ਇਹ ਨਿਰੰਤਰ ਚਲਦਾ ਰਹਿੰਦਾ ਹੈ ਅਤੇ ਗਤੀਸ਼ੀਲ ਹੈ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜਿਹੜਾ ਸਮਾਂ ਇਕ ਵਾਰੀ ਬੀਤ ਜਾਂਦਾ ਹੈ ਉਹ ਮੁੜਕੇ ਨਹੀਂ ਆਉਂਦਾ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਹਰ ਵੱਡੇ ਆਦਮੀ ਦੀ ਸਫਲਤਾ ਦੇ ਪਿੱਛੇ 'ਸਮੇਂ ਦੀ ਕਦਰ' ਕਰਨ ਦਾ ਰਾਜ਼ ਹੈ। ਜਿਸਨੇ ਵੀ ਇਸ ਸਮੇਂ ਨੂੰ ਪਛਾਣਿਆ ਅਤੇ ਕਦਰ ਕੀਤੀ ਉਹ ਫਰਸਾਂ ਤੋਂ ਅਰਸਾਂ ਤਕ ਦੀ ਉਡਾਰੀ ਲਾਉਂਦਾ ਹੈ। ਪਰ ਜੋ ਸਮੇਂ ਦੀ ਬੇਕਦਰੀ ਕਰਦਾ ਹੈ ਉਹ ਅਰਸਾਂ ਤੋਂ ਫਰਸਾਂ ਵਲ ਆਉਂਦਾ ਹੈ। ਕੇਵਲ ਮਨੁੱਖ ਵਲੋਂ ਹੀ ਨਹੀਂ ਸਗੋਂ ਕੁਦਰਤ ਵਲੋਂ ਵੀ ਕੰਮ ਦਾ ਸਮਾਂ ਮੁਕੱਰਰ ਹੈ। ਦਿਨ-ਰਾਤ ਆਪਣੇ ਸਮੇਂ ਅਨੁਸਾਰ ਚਲ ਰਹੇ ਹਨ। ਇਸੇ ਤਰ੍ਹਾਂ ਮਨੁੱਖ ਵਲੋਂ ਵੀ ਸਮੇਂ ਸਿਰ ਕੰਮ ਨਿਪਟਾਉਣ ਲਈ ਹਰ ਖੇਤਰ ਵਿਚ ਸਮਾਂ ਸਾਰਣੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ। ਸਾਨੂੰ ਸਮੇਂ ਨੂੰ ਕਿਸੇ ਵੀ ਤਰੀਕੇ ਨਾਲ ਬਰਬਾਦ ਨਹੀਂ ਕਰਨਾ ਚਾਹੀਦਾ। ਅਸੀਂ ਖਰਚਿਆਂ ਪੈਸਾ ਕਮਾ ਸਕਦੇ ਹਾਂ ਪਰ ਅਸੀਂ ਗਵਾਇਆ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਸਮੇਂ ਨੂੰ ਪੈਸੇ ਨਾਲੋਂ ਵਧੇਰੇ ਕੀਮਤੀ ਬਣਾਉਣਾ ਹੈ। ਸਾਨੂੰ ਸਮੇਂ ਦੀ ਵਰਤੋਂ ਆਪਣੇ ਭਲੇ ਦੇ ਨਾਲ-ਨਾਲ ਦੂਜਿਆਂ ਦੇ ਭਲੇ ਲਈ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਕ ਨਿਰੋਇਆ ਸਮਾਜ ਸਿਰਜ ਸਕੀਏ।
2. ਹੇਠ ਲਿਖੀਆਂ ਸਿੱਖਿਆਵਾਂ ਵਿੱਚੋਂ ਕਿਸੇ ਇਕ ਉੱਤੇ ਕਹਾਣੀ ਲਿਖੋ :
(ਓ) ਏਕੇ ਵਿਚ ਬਰਕਤ
(ਅ) ਅੰਤ ਭਲੇ ਦਾ ਭਲਾ
(ਏ) ਈਮਾਨਦਾਰੀ ਚੰਗੀ ਨੀਤੀ ਹੈ
3. ਹੇਠ ਲਿਖੇ ਸਾਹਿਤਕਾਰਾਂ ਵਿੱਚੋਂ ਕਿਸੇ ਇੱਕ ਦੇ ਜੀਵਨ ਅਤੇ ਰਚਨਾਵਾਂ ਬਾਰੇ ਸੰਖੇਪ ਰੂਪ ਵਿੱਚ ਲਿਖੋ :
(ਓ) ਸ੍ਰੀ ਗੁਰੂ ਅਰਜਨ ਦੇਵ ਜੀ
(ਅ) ਸ਼ੇਖ ਫਰੀਦ ਜੀ
(ਏ) ਸ਼ਾਹ-ਮੁਹੰਮਦ
4. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ : 1 × 5 = 5
(i) ਗੁਰਮਤਿ ਕਾਵਿ ਦਾ ਮੋਢੀ ਕੌਣ ਹੈ?
(ਓ) ਗੁਰੂ ਨਾਨਕ ਦੇਵ ਜੀ
(ਅ) ਗੁਰੂ ਅਰਜਨ ਦੇਵ ਜੀ
(ਏ) ਗੁਰੂ ਅੰਗਦ ਦੇਵ ਜੀ
(ਸ) ਗੁਰੂ ਅਮਰਦਾਸ ਜੀ
(ii) ਦਮੋਦਰ ਨੇ ਕਿਹੜਾ ਕਿੱਸਾ ਲਿਖਿਆ?
(ਓ) ਸੱਸੀ-ਪੁੰਨੂ
(ਅ) ਮਿਰਜ਼ਾ-ਸਾਹਿਬਾਂ
(ਏ) ਹੀਰ-ਰਾਂਝਾ
(ਸ) ਸੋਹਣੀ-ਮਹੀਵਾਲ
(iii) ਝੱਲਣੇ ਸ਼ਾਹ ਦਾ ਜਨਮ ਕਦੋਂ ਹੋਇਆ?
(ਓ) 1690
(ਅ) 1680
(ਏ) 1670
(ਸ) 1685
(iv) ਸ਼ਾਹ-ਹੁਸੈਨ ਨੇ ਕਿੰਨੀਆਂ ਕਾਫੀਆਂ ਲਿਖੀਆਂ?
(ਓ) 164
(ਅ) 165
(ਏ) 163
(ਸ) 162
(v) ਨਿਰੰਜਨੀਆਂ ਦੇ ਕਿੰਨੇ ਭਾਗ ਹਨ?
(ਓ) ਪੰਜ ਭਾਗ
(ਅ) ਛੇ ਭਾਗ
(ਏ) ਸੱਤ ਭਾਗ
(ਸ) ਅੱਠ ਭਾਗ
5. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ : 1 × 5 = 5
(i) ਪ੍ਰੋ. ਪੂਰਨ ਸਿੰਘ ਦਾ ਨਾਵਲ ਕਿਹੜਾ ਹੈ?
(ਓ) ਲਹਿਰਾਂ ਦੇ ਹਾਰ
(ਅ) ਖੁੱਲ੍ਹੇ ਮੈਦਾਨ
(ਏ) ਪੱਤਰ ਆਏ
(ਸ) ਸੱਤ ਘੋੜੇ
(ii) ਭਾਰਤੀ ਕਵਿਤਾ ਦਾ ਨਵਾਂ ਮੋੜ ਕਿਸ ਨੇ ਲਿਆਂਦਾ?
(ਓ) ਪ੍ਰੋ. ਪੂਰਨ ਸਿੰਘ
(ਅ) ਪ੍ਰੋ. ਮੋਹਨ ਸਿੰਘ
(ਏ) ਭਾਈ ਵੀਰ ਸਿੰਘ
(ਸ) ਅੰਮ੍ਰਿਤਾ ਪ੍ਰੀਤਮ
(iii) ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਕਿਹੜਾ ਰਸਾਲਾ ਕੱਢਿਆ?
(ਓ) ਪ੍ਰੀਤਲੜੀ
(ਅ) ਨਾਗਮਣੀ
(ਏ) ਹੰਸ
(ਸ) ਆਰਸੀ
(iv) 'ਪੰਜਾਬੀ ਸਾਹਿਤ ਦਾ ਇਤਿਹਾਸ' ਕਿਸ ਨੇ ਲਿਖਿਆ?
(ਓ) ਡਾ. ਮੋਹਨ ਸਿੰਘ
(ਅ) ਡਾ. ਗੰਡਾ ਸਿੰਘ
(ਏ) ਡਾ. ਹਰਚਰਨ ਸਿੰਘ
(ਸ) ਡਾ. ਨਗਿੰਦਰ ਸਿੰਘ
(v) ਭਾਈ ਵੀਰ ਸਿੰਘ ਦੀ ਕਾਵਿ ਰਚਨਾ ਕਿਹੜੀ ਹੈ?
(ਓ) ਰਾਣਾ ਸੂਰਤ ਸਿੰਘ
(ਅ) ਲਹਿਰਾਂ ਦੇ ਹਾਰ
(ਏ) ਸੁਨੇਹੜੇ
(ਸ) ਮੇਰਾ ਪਿੰਡ
6. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ : 1 × 5 = 5
(i) ਪ੍ਰਿੰ. ਤੇਜਾ ਸਿੰਘ ਦੀ ਸਵੈ-ਜੀਵਨੀ ਦਾ ਨਾਂ ਲਿਖੋ।
(ii) ਪੰਜਾਬੀ ਰੰਗਮੰਚ ਦਾ ਪਿਤਾਮਾ ਕੌਣ ਹੈ?
(iii) ਅੰਮ੍ਰਿਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ?
(iv) ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜਨਮ ਕਦੋਂ ਹੋਇਆ?
(v) ਡਾ. ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ?
ਭਾਗ – (ਅ)
7. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਵਿੱਚ ਲਿਖੋ : 1 × 3 = 3
(i) 'ਚਿੜੀਆਂ ਦਾ ਚੰਬਾ' ਕਵਿਤਾ ਵਿੱਚ ਚਿੜੀਆਂ ਕਿਸਦਾ ਪ੍ਰਤੀਕ ਹਨ?
(ii) 'ਲੂਣਾ' ਕਵਿਤਾ ਵਿੱਚ ਕਵੀ ਕਿਸਨੂੰ ਦੋਸ਼ੀ ਠਹਿਰਾਉਂਦਾ ਹੈ?
(iii) 'ਪਸ਼ੂ ਚਰਦੇ' ਕਵਿਤਾ ਕਿਸ ਕਵੀ ਦੀ ਹੈ?
8. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ : 1 × 3 = 3
(i) 'ਸ਼ੈਭਾ-ਸ਼ਕਤੀ' ਨਾਟਕ ਵਿੱਚ ਕਿੰਨੇ ਨਾਟ ਹਨ?
(ਓ) ਦੋ
(ਅ) ਤਿੰਨ
(ਏ) ਚਾਰ
(ਸ) ਪੰਜ
(ii) 'ਸ਼ੈਭਾ' ਦੂਜੇ ਨਾਟ ਵਿਚ ਕਿਹੜੇ ਰੂਪ ਵਿਚ ਪੇਸ਼ ਹੋਈ ਹੈ?
(ਓ) ਪਤਨੀ
(ਅ) ਭੈਣ
(ਏ) ਮਾਂ
(ਸ) ਨੂੰਹ
(iii) ਸਾਂਤੀ ਦੇਵੀ ਸ਼ੈਭਾ ਦੀ ਕੀ ਲਗਦੀ ਹੈ?
(ਓ) ਮਾਂ
(ਅ) ਭੈਣ
(ਏ) ਨੂੰਹ
(ਸ) ਭਤੀਜੀ
9. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ : 1 × 3 = 3
(i) ਵੈਦਰ ਕਰਾਫਟ ਕਿਥੋਂ ਦਾ ਰਹਿਣ ਵਾਲਾ ਸੀ?
(ii) 'ਸੱਭਿਅਤਾ ਦੇ ਦੋ ਪੱਧਰ' ਨਿਬੰਧ ਕਿਸਦੀ ਰਚਨਾ ਹੈ?
(iii) 'ਮਲਕ ਭਾਗੋ ਤੇ ਭਾਈ ਲਾਲੋ' ਲੇਖ ਵਿੱਚ ਕੀ ਉਪਦੇਸ਼ ਦਿੱਤਾ ਗਿਆ ਹੈ?
10. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ : 2 × 2 = 4
(i) 'ਇੱਛਾਬਲ ਤੇ ਡੰਘੀਆਂ ਸ਼ਾਮਾਂ' ਕਵਿਤਾ ਦਾ ਕੇਂਦਰੀ ਭਾਵ ਲਿਖੋ।
(ii) 'ਖਤਾਂ ਦੀ ਉਡੀਕ' ਕਵਿਤਾ ਵਿੱਚ ਕਾਵਿ-ਨਾਇਕ ਕਿਸ-ਕਿਸ ਦੇ ਖਤਾਂ ਦੀ ਉਡੀਕ ਕਰਦਾ ਹੈ?
(iii) 'ਲੂਣਾ' ਕਵਿਤਾ ਵਿੱਚ ਲੂਣਾ ਆਪਣੇ ਆਪ ਨੂੰ ਬਦਕਿਸਮਤ ਕਿਉਂ ਸਮਝਦੀ ਹੈ?
11. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ : 2 × 2 = 4
(i) 'ਸ਼ੈਭਾ-ਸ਼ਕਤੀ' ਨਾਟਕ ਦਾ ਵਿਸ਼ਾ ਕੀ ਹੈ?
'ਸ਼ੈਭਾ-ਸ਼ਕਤੀ' ਨਾਟਕ ਦੇ ਦੂਜੇ ਨਾਟ ਦੀ ਪ੍ਰਮੁੱਖ ਘਟਨਾ ਬਿਆਨ ਕਰੋ।
(ii) ਸ਼ੈਭਾ ਦਾ ਪਾਤਰ ਚਿਤਰਨ ਕਰੋ।
'ਸ਼ੈਭਾ-ਸ਼ਕਤੀ' ਨਾਟਕ ਰਾਹੀਂ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਹੈ?
12. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ : 2 × 2 = 4
(i) ਬੀਬੀ ਭਾਨੀ ਅਤੇ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਕੀ ਲਗਦੇ ਹਨ?
(ii) ਪਿਆਰ ਵਿੱਚ ਕਿਹੜੇ-ਕਿਹੜੇ ਗੁਣ ਸਮਾਏ ਰਹਿੰਦੇ ਹਨ?
(iii) 'ਸ਼ੀਸ਼ੇ-ਸਾਹਮਣੇ' ਲੇਖ ਵਿੱਚ ਲੇਖਕ ਕਿਥੇ ਜਾਣ ਤੋਂ ਘਬਰਾਉਂਦਾ ਹੈ?
13. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿੱਚ ਲਿਖੋ :
'ਬੰਦਿਸ਼ਾਂ ਦਾ ਫੁੱਲ' ਕਵਿਤਾ ਵਿੱਚ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
'ਆਪਣਾ-ਆਪਣਾ ਸੂਰਜ' ਕਵਿਤਾ ਵਿੱਚ ਸੂਰਜ ਦੇ ਕਿਹੜੇ-ਕਿਹੜੇ ਪ੍ਰਕਾਰ ਦਰਸਾਏ ਗਏ ਹਨ?
14. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿੱਚ ਲਿਖੋ : 3
ਰਮੇਸ਼ ਕੌਣ ਹੈ? ਸ਼ੈਭਾ ਅਤੇ ਦੀਨਦਿਆਲ ਕਪੂਰ ਨਾਲ ਉਸਦਾ ਕੀ ਰਿਸ਼ਤਾ ਹੈ?
ਜਾਂ
ਸ਼ੈਭਾ ਨਾਟਕ ਵਿੱਚ ਇਸਤਰੀ ਦੇ ਕਿਹੜੇ-ਕਿਹੜੇ ਰੂਪ ਵਿਚ ਸਾਹਮਣੇ ਆਈ ਹੈ?
15. ਕਿਸੇ ਇੱਕ ਪ੍ਰਸ਼ਨ ਦਾ ਉੱਤਰ 20-25 ਸ਼ਬਦਾਂ ਵਿੱਚ ਲਿਖੋ : 3
'ਨਾਟੇਦਾਰੀ' ਲੇਖ ਦਾ ਉਦੇਸ਼ ਕੀ ਹੈ?
ਜਾਂ
ਇਵੀਆਂ ਦੇ ਚਸ਼ਮੇ ਬਾਰੇ ਤੁਸੀਂ ਕੀ ਜਾਣਦੇ ਹੋ?
16. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 5
(ਓ) ਸੁਹਣੀ ਨੇ ਅਸਮਾਨ ਖੜਕੇ, ਧਰਤੀ ਵਲ ਤਕਾ ਕੇ,
ਇਹ ਮੁੱਠੀ ਖੁਰਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ।
ਜਿਸ ਥਾਂਵੇਂ ਧਰਤੀ ਤੇ ਆਕੇ ਇਹ ਮੁੱਠ ਡਿੱਗੀ ਸਾਰੀ,
ਉਸ ਥਾਂਉ 'ਕਸ਼ਮੀਰ' ਬਣ ਗਿਆ ਟੁੱਕੜੀ ਜੰਗ ਤੋਂ ਨਿਆਰੀ।
(ਅ) ਮੈਂ ਕੰਡਿਆਲੀ ਬੋਰੂ ਵੇ ਸੱਜਣਾ! ਉੱਗੀ ਵਿਚ ਜੋ ਬੋਲੇ।
ਨਾ ਕੋਈ ਮੇਰੀ ਛਾਂਵੇਂ ਬੈਠੇ, ਨਾ ਪੱਤ ਖਾਵਣ ਲੋਲੇ।
ਮੈਂ ਰਾਜੇ ਦੀ ਬਰਦੀ ਅੜਿਆ, ਤੂੰ ਰਾਜੇ ਦਾ ਜਾਇਆ
ਤੂੰਹੀਓ ਦੱਸ ਵੇ ਮੋਹਰਾਂ ਸਾਹਵੇਂ, ਮੁੱਲ ਕੀ ਖੇਵਣ ਪੋਲੇ?
17. (ਇਹ ਪ੍ਰਸ਼ਨ ਮੂਲ ਪੀਡੀਐਫ ਵਿੱਚ ਸਕੈਨ ਨਹੀਂ ਹੋਇਆ ਹੈ)
Haryana Board Class 12 Pujabi 2024 Free PDF Download link
Other Important Question Paper:
Haryana Board (BSEH) Class-12 Mathematics-Previous Year Question Paper 2024 (HBSE) PDF Download (Free)
Haryana Board (BSEH) Class-12 Home Science-Previous Year Question Paper 2024 (HBSE) PDF Download (Free)
Haryana Board (BSEH) Class-12 Biology-Previous Year Question Paper 2024 (HBSE) PDF Download (Free)