Haryana Board (BSEH) Class-12 Punjabi-Previous Year Question Paper 2026 (HBSE) PDF Download (Free)
Haryana Board (BSEH) Class-12 Punjabi-Previous Year Question Paper 2026 (HBSE) PDF Download (Free)
CLASS : 12th (Sr. Secondary) Series : SS/Annual Exam.-2026
Roll No.
SET : A
ਪੰਜਾਬੀ
PUNJABI
ACADEMIC/OPEN
(Only for Fresh/Re-appear/Improvement/Additional Candidates)
ਸਮਾਂ : 3 ਘੰਟੇ ]
[ ਕੁੱਲ ਅੰਕ : 80
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛੱਪੇ ਪੰਨਿਆਂ ਦੀ ਸੰਖਿਆ 8 ਅਤੇ ਪ੍ਰਸ਼ਨ 19 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਹੋਏ ਕੋਡ ਨੰ. ਅਤੇ ਸੇਟ ਨੂੰ ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਲ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜਰੂਰ ਲਿਖੋ।
• ਆਪਣੀ ਉੱਤਰ-ਪੁਸਤਿਕਾ ਵਿੱਚ ਖ਼ਾਲੀ ਪੰਨਾ/ ਪੰਨੇ ਨਾ ਛੱਡੋ।
• ਉੱਤਰ-ਪੁਸਤਿਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪ੍ਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣ। ਰੋਲ ਨੰਬਰ ਨੂੰ ਛੱਡ ਕੇ ਪ੍ਰਸ਼ਨ ਪੱਤਰ ਤੇ ਕੁਝ ਨਾ ਲਿਖੋ ਅਤੇ ਵਿਕਲਪਿਕ ਪ੍ਰਸ਼ਨਾਂ ਦੇ ਉੱਤਰਾਂ 'ਤੇ ਕੋਈ ਨਿਸ਼ਾਨ ਨਾ ਬਣਾਓ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪਰੀਖਿਆ ਦੇ ਬਾਅਦ ਇਸ ਸੰਬੰਧ ਵਿਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਏਗਾ।
(2)
Free PDF Download link given in last of this Post
Quarry Solved:
Class 12 ,BSEH , Haryana Board Previous Year Question Paper, HBSE Previous Year Question Paper, Haryana Board Class 12 Previous Year Question Paper, HBSE Class 12 Previous Year Question Paper, Haryana Board Class 12 Question Paper PDF, HBSE Class 12 Quest
Haryana Board (BSEH) Class-12 Punjabi-Previous Year Question Paper 2026 (HBSE) PDF Download (Free)
ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
## ਭਾਗ - (ਓ)
1. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ :
ਖੇਡਾਂ ਵਿਦਿਆਰਥੀਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਕਰਦੀਆਂ ਹਨ, ਕਿਉਂਕਿ ਨਸਾਂ ਸਗੈਰ ਵਿੱਚ ਹੀ ਨਸਾਂ ਦਿਮਾਗ ਹੁੰਦਾ ਹੈ। ਫੁੱਟਬਾਲ, ਹਾਕੀ, ਵਾਲੀਬਾਲ ਤੇ ਟੇਬਲ ਟੈਨਿਸ ਆਦਿ ਅਨੇਕਾਂ ਸਿਰਫ ਖੇਡਾਂ ਨਹੀਂ ਹਨ, ਇਨ੍ਹਾਂ ਨੂੰ ਖੇਡਣ ਲਈ ਦਿਮਾਗ ਦੀ ਲੋੜ ਹੁੰਦੀ ਹੈ। ਉਦਾਹਰਨ ਲਈ ਵਾਲੀਬਾਲ ਖਿਡਾਰੀ ਇਸ ਗੱਲ 'ਤੇ ਦਿਮਾਗ ਲਗਾਉਂਦਾ ਹੈ ਕਿ ਉਹ ਕਿੰਨੇ ਜ਼ੋਰ ਨਾਲ ਬਾਲ ਨੂੰ ਮਾਰੇ ਤਾਂ ਜੋ ਬਾਲ ਗਰਾਊਂਡ ਦੀ ਨੁੱਕਰ ਵਿੱਚ ਪਵੇ, ਕੁਰੁੱਖ ਆ ਰਹੇ ਬਾਲ ਨੂੰ ਕਿਵੇਂ ਹੱਥ ਮਾਰੇ ਕਿ ਉਹ ਠੀਕ ਸੇਧ ਵਿੱਚ ਹੋ ਕੇ ਦੂਜੇ ਪਾਸੇ ਚਲਾ ਜਾਵੇ। ਕਿੰਨੇ ਜ਼ੋਰ ਨਾਲ ਬਾਲ ਨੂੰ ਮਾਰਿਆ ਜਾਵੇ ਕਿ ਉਹ ਗਰਾਊਂਡ ਤੋਂ ਬਾਹਰ ਨਾ ਡਿੱਗੇ। ਇੰਜ ਅੰਡ-ਅੰਡ ਖੇਡਾਂ ਖੇਡਣ ਵਾਲੇ ਖਿਡਾਰੀ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਨ। ਦਿਮਾਗ ਇੱਕ ਅਜਿਹੀ ਪੁੱਜੀ ਹੈ ਜੋ ਵਰਤਣ ਨਾਲ ਵਧਦੀ ਹੈ। ਸੋ, ਲਗਾਤਾਰ ਖੇਡਣ ਵਾਲਾ ਵਿਦਿਆਰਥੀ ਆਪਣੇ ਦਿਮਾਗ ਦਾ ਵਿਕਾਸ ਕਰਦਾ ਹੈ।
2. ਕਿਸੇ ਇੱਕ ਸਿੱਟ ਨੂੰ ਪਰਗਟ ਕਰਦੀ ਹੋਈ ਇੱਕ ਕਹਾਣੀ ਲਿਖੋ :
(ਓ) ਜੋਸੇ ਨੂੰ ਤੋਸਾ
(ਅ) ਅੰਤ ਭਲੇ ਦਾ ਭਲਾ
(ਏ) ਅੰਗਰਭ ਖੱਟ ਹਨ
3. ਹੇਠ ਲਿਖੇ ਸਾਹਿਤਕਾਰਾਂ ਵਿੱਚੋਂ ਕਿਸੇ ਇੱਕ ਦੇ ਜੀਵਨ ਅਤੇ ਰਚਨਾਵਾਂ ਬਾਰੇ ਸੰਖੇਪ ਰੂਪ ਵਿੱਚ ਲਿਖੋ :
(ਓ) ਭਾਈ ਵੀਰ ਸਿੰਘ
(ਅ) ਗੁਰੂ ਨਾਨਕ ਦੇਵ
(ਏ) ਅੰਮ੍ਰਿਤਾ ਪ੍ਰੀਤਮ
3607/(Set : A)
(3)
3607/(Set : A)
4. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
1 x 5 = 5
(i) ‘ਜਪੁਜੀ ਸਾਹਿਬ’ ਕਿਸ ਦੀ ਰਚਨਾ ਹੈ ?
(ਓ) ਗੁਰੂ ਅਮਰਦਾਸ (ਅ) ਗੁਰੂ ਨਾਨਕ ਦੇਵ
(ਏ) ਗੁਰੂ ਅੰਗਦ ਦੇਵ (ਸ) ਗੁਰੂ ਰਾਮਦਾਸ
(ii) ਚੰਦਰ ਨੇ ਕਿਹੜਾ ਕਿੱਸਾ ਲਿਖਿਆ ?
(ਓ) ਹੀਰ ਰਾਂਝਾ (ਅ) ਲੈਲਾ ਮਜਨੂੰ
(ਏ) ਸੋਹਣੀ ਮਹੀਂਵਾਲ (ਸ) ਸ਼ੀਰੀਂ ਫਰਹਾਦ
(iii) ਸੂਫੀ ਕਾਵਿ-ਧਾਰਾ ਦਾ ਮੋਢੀ ਕੌਣ ਹੈ ?
(ਓ) ਬੁੱਲ੍ਹੇ ਸ਼ਾਹ (ਅ) ਦਮੋਦਰ
(ਏ) ਫਰੀਦ ਅਲੀ (ਸ) ਸ਼ੇਖ ਫਰੀਦ
(iv) ਸ਼ਾਹ ਹੁਸੈਨ ਦੀ ਕਵਿਤਾ ਦਾ ਮੂਲ ਵਿਸ਼ਾ ਕੀ ਹੈ ?
(ਓ) ਪ੍ਰੇਮ (ਅ) ਬਿਰਹਾ ਅਤੇ ਤੜਪ
(ਏ) ਲੜਾਈ (ਸ) ਕੋਈ ਵੀ ਨਹੀਂ
(v) ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਦੱਸੋ।
(ਓ) ਬਾਰਾਮਾਹ (ਅ) ਪਹਿਰੇ
(ਏ) ਸੁਖਮਨੀ ਸਾਹਿਬ (ਸ) ਜਪੁਜੀ ਸਾਹਿਬ
5. ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
1 x 5 = 5
(i) ਮੁਕਤ ਭੰਡ ਦਾ ਮੋਢੀ ਕੌਣ ਹੈ ?
(ਓ) ਪ੍ਰੋ. ਪੂਰਨ ਸਿੰਘ (ਅ) ਅੰਮ੍ਰਿਤਾ ਪ੍ਰੀਤਮ
(ਏ) ਬਾਵਾ ਬਲਵੰਤ (ਸ) ਦਲੀਪ ਕੌਰ
3607/(Set : A)
P. T. O.
(ii) ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕੌਣ ਹੈ?
(ਓ) ਭਾਈ ਵੀਰ ਸਿੰਘ (ਅ) ਪ੍ਰੋ. ਮੋਹਨ ਸਿੰਘ
(ਏ) ਧਨੀ ਰਾਮ ਚਾਤ੍ਰਿਕ (ਸ) ਪ੍ਰੋ. ਪੂਰਨ ਸਿੰਘ
(iii) ‘ਬਿਰਹਾ ਦਾ ਕਵੀ’ ਕੌਣ ਹੈ?
(ਓ) ਬਾਵਾ ਬਲਵੰਤ (ਅ) ਸ਼ਿਵ ਕੁਮਾਰ ਬਟਾਲਵੀ
(ਏ) ਪ੍ਰੋ. ਮੋਹਨ ਸਿੰਘ (ਸ) ਪ੍ਰੋ. ਪੂਰਨ ਸਿੰਘ
(iv) ‘ਪ੍ਰੋ. ਮੋਹਨ ਸਿੰਘ’ ਦੇ ਮਹਾਂਕਾਵਿ ਦਾ ਨਾਂ ਦੱਸੋ।
(ਓ) ਨਾਨਕਾਇਣ (ਅ) ਲੂਣਾ
(ਏ) ਕਾਰਜ਼ ਅਤੇ ਕੈਨਵਸ (ਸ) ਗਣਾ ਸੂਰਤ ਸਿੰਘ
(v) ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਕਿਸ ਦੀ ਰਚਨਾ ਹੈ? (ਓ) ਅੰਮ੍ਰਿਤਾ ਪ੍ਰੀਤਮ (ਅ) ਸ਼ਿਵ ਕੁਮਾਰ (ਏ) ਭਾਈ ਵੀਰ ਸਿੰਘ (ਸ) ਬਾਵਾ ਬਲਵੰਤ
6. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਲਿਖੋ : 1 x 5 = 5
(i) ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ? (ii) ਪੰਜਾਬੀ ਨਿੱਕੀ ਕਹਾਣੀ ਨੂੰ ਪੱਛਮੀ ਤਕਨੀਕ ਅਨੁਸਾਰ ਕਿਸ ਨੇ ਢਾਲਿਆ ? (iii) ‘ਖਾਨਾਬਦੇਸ਼’ ਕਿਸ ਦੀ ਰਚਨਾ ਹੈ ? (iv) ‘ਬਬਦਾਂ ਦਾ ਜਾਦੂਗਰ’ ਕਿਸ ਨੂੰ ਕਿਹਾ ਜਾਂਦਾ ਹੈ ? (v) ਆਈ. ਸੀ. ਨੰਦਾ ਦਾ ਪੂਰਾ ਨਾਂ ਕੀ ਹੈ ?
3607/(Set : A)
(5)
ਭਾਗ – (ਅ)
7. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਲਿਖੋ : 1 x 3 = 3 (i) ਕਵੀ ਪੂਰਨ ਸਿੰਘ ਕੀ ਬਣਨਾ ਚਾਹੁੰਦਾ ਹੈ ? (ii) ਰਾਧਾ ਆਪਣਾ ਸੰਦੇਸ਼ ਕਿਸ ਦੇ ਹੱਥ ਭੇਜਦੀ ਹੈ ? (iii) ‘ਭੂਣਾ’ ਕਵਿਤਾ ਦਾ ਕਵੀ ਕੌਣ ਹੈ ?
8. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ : 1 x 3 = 3 (i) ‘ਸ਼ੋਭਾ-ਸ਼ਕਤੀ’ ਨਾਟਕ ਦੇ ਕੁੱਲ ਕਿੰਨੇ ਨਾਟ ਹਨ ? (ਓ) ਇੱਕ (ਅ) ਦੋ (ਏ) ਤਿੰਨ (ਸ) ਚਾਰ
(ii) ਸ਼ੋਭਾ ਦੇ ਭਰਾ ਦਾ ਕੀ ਨਾਂ ਹੈ ? (ਓ) ਰਮੇਸ਼ (ਅ) ਸਤੀਸ਼ (ਏ) ਮਨੋਜ (ਸ) ਕੰਵਲ (iii) ਸ਼ੋਭਾ ਹੋਖਾ ਦੀ ਕੀ ਲਗਦੀ ਹੈ ? (ਓ) ਮਾਂ (ਅ) ਭੈਣ (ਏ) ਸੱਸ (ਸ) ਨੂੰਹ
9. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਲਿਖੋ : 1 x 3 = 3 (i) ‘ਠਾਣੇਦਾਰੀ’ ਵਿਚਲੇ ਕੁੱਤੇ ਦਾ ਕੀ ਨਾਂ ਸੀ ? (ii) ਮਲਕ ਭਾਗੋ ਦੇ ਪੂੜੇ ਵਿੱਚੋਂ ਕੀ ਨਿਕਲਿਆ ? (iii) ਵੈਦਰ ਕਰਾਫਟ ਕਿਸ ਕਹਾਣੀ ਦਾ ਪਾਤਰ ਹੈ ? 3607/(Set : A) P. T. O.
(6)
3607/(Set : A)
10. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਲਿਖੋ :
2 x 2 = 4
(i) ‘ਊਸ਼ਾ’ ਕਵਿਤਾ ਵਿੱਚ ਕਿਸ ਗੱਲ ਦੀ ਯਾਚਨਾ ਕੀਤੀ ਗਈ ਹੈ ?
(ii) ਸੰਦ ਅਤੇ ਹਥਿਆਰ ਵਿੱਚ ਕੀ ਫ਼ਰਕ ਹੈ ?
(iii) ‘ਦਾਗ’ ਕਵਿਤਾ ਵਿੱਚ ਬੱਚਾ ਕਿਸ ਦਾ ਹੈ ?
11. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :
2 x 2 = 4
(i) ਸ਼ੋਭਾ ਘਰ ਦਾ ਤਿਆਗ ਕਰਕੇ ਕਿੱਥੇ ਚਲੀ ਜਾਂਦੀ ਹੈ ?
ਜਾਂ
ਨਾਟਕ ਦਾ ਪਹਿਲਾ ਨਾਟ ਕਦੋਂ ਅਤੇ ਕਿੱਥੇ ਵਾਪਰਦਾ ਹੈ ?
(ii) ਸਤੀਸ਼ ਦੇ ਚਰਿੱਤਰ ਦੇ ਗੁਣ ਲਿਖੋ।
ਜਾਂ
ਰਮੇਸ਼ ਦੇ ਚਰਿੱਤਰ ਦੇ ਗੁਣ ਲਿਖੋ।
12. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :
2 x 2 = 4
(i) ਪਿਆਰ ਵਿੱਚ ਕਿਹੜੇ ਗੁਣ ਹਮੇਸ਼ਾ ਸੱਚੇ ਰਹਿੰਦੇ ਹਨ ?
(ii) ਪ੍ਰੋ. ਕਿਰਗਜ਼ ਨਾਲ ਮੁਲਾਕਾਤ ਸਮੇਂ ਲੇਖਕ ਉੱਪਰ ਉਨ੍ਹਾਂ ਦਾ ਕੀ ਪ੍ਰਭਾਵ ਪਿਆ ?
(iii) ਲੇਖਕ ਨੂੰ ਤੰਗ ਕੱਪੜੇ ਕਿਉਂ ਨਹੀਂ ਸਨ ਚੰਗੇ ਲੱਗਦੇ ?
13. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿੱਚ ਲਿਖੋ :
3
‘ਮੇਰਾ ਬਚਪਨ’ ਕਵਿਤਾ ਵਿੱਚ ਪੇਸ਼ ਮਾਂ ਦੇ ਚਰਿੱਤਰ ਉੱਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਲੱਖ ਗਰੀਬਾਂ ਮਜ਼ਦੂਰਾਂ ਦੇ ਹੱਥਾਂ 'ਤੇ ਪਲਣ ਵਾਲਾ ਹੁਸਨ, ਹੁਸਨ ਕਿਉਂ ਨਹੀਂ ?
3607/(Set : A)
14. ( 7 ) 3607/(Set : A) 15. ( 8 ) 16. ( 9 ) 17. ( 10 ) 18. ( 11 ) 19. ( 12 ) 20. ( 13 ) 21. ( 14 ) 22. ( 15 ) 23. ( 16 ) 24. ( 17 ) 25. ( 18 ) 26. ( 19 ) 27. ( 20 ) 28. ( 21 ) 29. ( 22 ) 30. ( 23 ) 31. ( 24 ) 32. ( 25 ) 33. ( 26 ) 34. ( 27 ) 35. ( 28 ) 36. ( 29 ) 37. ( 30 ) 38. ( 31 ) 39. ( 32 ) 40. ( 33 ) 41. ( 34 ) 42. ( 35 ) 43. ( 36 ) 44. ( 37 ) 45. ( 38 ) 46. ( 39 ) 47. ( 40 ) 48. ( 41 ) 49. ( 42 ) 50. ( 43 ) 51. ( 44 ) 52. ( 45 ) 53. ( 46 ) 54. ( 47 ) 55. ( 48 ) 56. ( 49 ) 57. ( 50 ) 58. ( 51 ) 59. ( 52 ) 60. ( 53 ) 61. ( 54 ) 62. ( 55 ) 63. ( 56 ) 64. ( 57 ) 65. ( 58 ) 66. ( 59 ) 67. ( 60 ) 68. ( 61 ) 69. ( 62 ) 70. ( 63 ) 71. ( 64 ) 72. ( 65 ) 73. ( 66 ) 74. ( 67 ) 75. ( 68 ) 76. ( 69 ) 77. ( 70 ) 78. ( 71 ) 79. ( 72 ) 80. ( 73 ) 81. ( 74 ) 82. ( 75 ) 83. ( 76 ) 84. ( 77 ) 85. ( 78 ) 86. ( 79 ) 87. ( 80 ) 88. ( 81 ) 89. ( 82 ) 90. ( 83 ) 91. ( 84 ) 92. ( 85 ) 93. ( 86 ) 94. ( 87 ) 95. ( 88 ) 96. ( 89 ) 97. ( 90 ) 98. ( 91 ) 99. ( 92 ) 100. ( 93 ) 101. ( 94 ) 102. ( 95 ) 103. ( 96 ) 104. ( 97 ) 105. ( 98 ) 106. ( 99 ) 107. ( 100 ) 108. ( 101 ) 109. ( 102 ) 110. ( 103 ) 111. ( 104 ) 112. ( 105 ) 113. ( 106 ) 114. ( 107 ) 115. ( 108 ) 116. ( 109 ) 117. ( 110 ) 118. ( 111 ) 119. ( 112 ) 120. ( 113 ) 121. ( 114 ) 122. ( 115 ) 123. ( 116 ) 124. ( 117 ) 125. ( 118 ) 126. ( 119 ) 127. ( 120 ) 128. ( 121 ) 129. ( 122 ) 130. ( 123 ) 131. ( 124 ) 132. ( 125 ) 133. ( 126 ) 134. ( 127 ) 135. ( 128 ) 136. ( 129 ) 137. ( 130 ) 138. ( 131 ) 139. ( 132 ) 140. ( 133 ) 141. ( 134 ) 142. ( 135 ) 143. ( 136 )
(8)
3607/(Set : A)
17. ਹੇਠ ਲਿਖਿਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ :
5
(ਓ) ਟੁਕੜੀ ਜਗ ਤੋਂ ਨਿਆਰੀ
(ਅ) ਮੇਰਾ ਬਚਪਨ
(ਏ) ਰਾਧਾ ਸੰਦੇਸ਼
18. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਦਾ ਉੱਤਰ 40-50 ਸ਼ਬਦਾਂ ਵਿੱਚ ਲਿਖੋ :
5
(ਓ) ‘ਸ਼ੋਭਾ-ਸ਼ਕਤੀ’ ਨਾਟਕ ਦੇ ਕਿਸੇ ਇੱਕ ਅੰਕ ਦਾ ਸਾਰ ਲਿਖੋ।
(ਅ) ‘ਸ਼ੋਭਾ-ਸ਼ਕਤੀ’ ਨਾਟਕ ਦੀ ਨਾਇਕਾ ਸ਼ੋਭਾ ਦਾ ਚਰਿੱਤਰ ਚਿਤਰਨ ਕਰੋ।
19. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਕਹਾਣੀ/ਲੇਖ ਦਾ ਸਾਰ ਲਿਖੋ :
5
(ਓ) ਬਾਬੇ ਵਰਿਆਮ ਦੀ ਦਿੱਬ ਦ੍ਰਿਸ਼ਟੀ
(ਅ) ਪਿਆਰ
(ਏ) ਘਰ ਵਿੱਚ ਹੀ ਗੁਰਿਆਈ
Haryana Board Class 12 Punjabi 2026 , Free PDF Download link
Other important Question Paper:
Haryana Board (BSEH) Class-12 Public Administration-Previous Year Question Paper 2026 (HBSE) PDF Download (Free)
Haryana Board (BSEH) Class-12 Psychology-Previous Year Question Paper 2026 (HBSE) PDF Download (Free)
Haryana Board (BSEH) Class-12 PRIVATE SECURITY-Previous Year Question Paper 2026 (HBSE) PDF Download (Free)