UPSC Main Exam 2024 Compulsory Subjects PUNJABI Previous Year Question Paper PDF Download
UPSC Main Exam 2024 Compulsory Subjects PUNJABI Previous Year Question Paper PDF Download
Civil Services (Main) Examination, 2024
PHKM-C-PNJB
ਪੰਜਾਬੀ / PUNJABI
( ਲਾਜ਼ਮੀ ) / ( Compulsory )
ਨਿਰਧਾਰਿਤ ਸਮਾਂ : ਤਿੰਨ ਘੰਟੇ
Time Allowed : Three Hours
ਕੁੱਲ ਅੰਕ : 300
Maximum Marks : 300
ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ
ਕਿਰਪਾ ਕਰਕੇ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ, ਨਿਮਨ ਲਿਖਿਤ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ :
ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਜ਼ਰੂਰੀ ਹਨ ।
ਹਰ ਪ੍ਰਸ਼ਨ ਦੇ ਅੰਕ, ਉਸ ਪ੍ਰਸ਼ਨ ਦੇ ਸਾਹਮਣੇ ਦਿੱਤੇ ਗਏ ਹਨ ।
ਜੇ ਪ੍ਰਸ਼ਨ ਬਾਰੇ ਕੋਈ ਹੋਰ ਨਿਰਦੇਸ਼ ਨਹੀਂ ਦਿੱਤਾ ਗਿਆ, ਤਾਂ ਉਸ ਦਾ ਉੱਤਰ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਹੀ ਲਿਖੋ ।
ਜੇ ਪ੍ਰਸ਼ਨ ਦੇ ਉੱਤਰ ਦੀ ਕੋਈ ਸ਼ਬਦ-ਸੀਮਾ ਦਿੱਤੀ ਗਈ ਹੈ, ਤਾਂ ਉਸਦਾ ਪਾਲਨ ਕਰੋ । ਜੇ ਉੱਤਰ ਬਹੁਤ ਲੰਮਾ ਜਾਂ ਫਿਰ ਬਹੁਤ ਛੋਟਾ ਹੋਇਆ, ਤਾਂ ਅੰਕ ਕੱਟੇ ਜਾ ਸਕਦੇ ਹਨ ।
ਉੱਤਰ-ਕਾਪੀ ਦੇ ਖਾਲੀ ਰਹਿ ਗਏ ਹਰ ਪੰਨੇ ਨੂੰ ਜ਼ਰੂਰ ਕੱਟਿਆ ਜਾਏ ।
Question Paper Specific Instructions
Please read each of the following instructions carefully before attempting questions :
All questions are to be attempted.
The number of marks carried by a question is indicated against it.
Answers must be written in PUNJABI (Gurmukhi script) unless otherwise directed in the question.
Word limit in questions, wherever specified, should be adhered to and if answered in much longer or shorter than the prescribed length, marks may be deducted.
Any page or portion of the page left blank in the Question-cum-Answer (QCA) Booklet must be clearly struck off.
UPSC Main Exam 2024 Compulsory Subjects PUNJABI Previous Year Question Paper PDF Download
Free PDF Download LINK Given in Last of This Post/ question Paper , For Image and Diagram Please refer to given PDF
UPSC Previous Year Question Paper, testbook ,UPSC Previous Year Question Paper PDF, UPSC Previous Year Question Paper PDF Download, UPSC Question Paper PDF Download, UPSC Previous Year Papers, UPSC Previous Year Papers PDF, UPSC Previous Year Paper Free D
UPSC Main Exam 2024 Compulsory Subjects PUNJABI Previous Year Question Paper PDF Download
100
Q1. येठ िलिभागं िहचें िवमे िहंव िहसे घारे 600 सघदां दा िनषीय िलये :
(a) लेकडडतच अडे अडडडलचलकडी दी मडडडततत
(b) वी जातत दहंच पीट हाळे पाटी हा मंवट अटंळ ते ?
(c) वषीला मैमववूती मांड-मांडाल : घडन अडे मांडावनाचां
(d) येघा चना दनो यानो
Q2. येठ िलये जॉंद-टेटे िुं िपभगन नलय पञ्जे अिे येठां िदंिे पूषनां दे िुंिि मपंषि, मिी अिे मंपेप िषा िंदंच िदिे : 12×5=60
आलेछन, माित दा िहंव अँजा मंनी नांदी ते, िविुंिव ितत माित िुं आपटी सीमा दे अंदत तँधट दा पूवीय वतदी ते । नदें वदीं माितत िहंच अिनती इमतत मीिमलत ते नांदी ते, ने ितमदे पूहात िहंच तवहट घटदी ते, ितँध ती माितत िहंच देस पूहेस वत नांदा ते । ठीव ितम तवां, िनहं मैंजीत िहंच वेधी घेसतती घतनी, ितम िुं दूितत वत दंदी ते ।
माडीणां मॅचीणां िाहनाहां हे पूिाहटाहे हहॅच री, अहनह पूवाग्रामान रहहॅहा रे । िुडीणां िाहनाहां हहॅच उां हॅध हा री अहुिह रहहॅहा रे । रे मवहा रे हव हवमे महॅध हुं िुडीणां िाहनाहां हहॅच री, अहनह हमलहा रेहे । हररमा वजवे, नां हवमे हे मजमाहे हुं रजॅपट वजवे अउ नां हदज, आपटे महाजघ ही पुजउी लघी हवमे हुं हवमान पहुंचहुट वजवे ही, वॅझ लेव आहनहहत महजमुम वजहे रन । पज, हहज मन ही मुिहव पूहहजउी हनहीं रे । चेज हुं जैसनी हलॅ, रहनेजा हपेजे पमहं रहहॅहा रे । पज, हहम हल, जैसनी ही मेस्रहउा हहजहउत जहहधम जहहंधी रे ।
िननां िहनहां हां हे पूिाहटहे िहही अमी हुिनहां नहल िहंविमंव िे मवहे िहां, अमल िहंच ििी मंचीहां िहनहां िन । िपहहि महुं, हुिनहां नहल िमलिुंहा िे, िुंधे अिीवहि महुं िहंव-हुने उं अलंिा वहिा िे । िनम अंहि अिीवहि ही महउहा हपेिे िुंही िे, िि हुिनहां नहल िवहं िमलेिा ? िहमे लघी पेम, िहंव मंचहा िह हे अउ अिीवहि, िहंव उिां हा िुहा िਹ ਹੇ ।
ਿਜਾਿੀ ਿਹਹਨਾ ਹੇ ਪੂਿਾਹਟਾਹੇ ਲਘੀ, ਿਵਮੇ ਪੂਿੇਧ ਇਮਿੁ ਹੀ ਲੇਿ ਿੁੰਹੀ ਿੇ । ਹਿਹਥਾ ਵਿਨ ਲਘੀ ਹੀ, ਿਮ ਿੁੰ ਿਾਿਮਲ ਵਿਨ ਹਹਲੇ ਹੀ ਲੇਿ ਿੁੰਹੀ ਿੇ । ਮਿਰਹਮੀਲਿਾ ਅਿੇ ਮਾਿਮ ਿਹਧਾਿਹਰ ਲਘੀ ਹੀ ਮਾਿੁੰ, ਿਵਮੇ ਨਾ ਿਵਮੇ ਿਾਿਮਲ-ਵਿਿਾ ਹੀ ਨਿਿਿਿ ਿੁੰਹੀ ਿੇ । ਿਹਮ ਹਾ ਅਿਿ ਿਹਿ ਿੇ ਿਵ ਮਾਿੇ ਿਹਾਂ ਿੁੰ
1
ਜਗਾਉਂਣ ਲਈ ਕੋਈ ਬਾਹਰਲਾ ਤੱਤ, ਇਕਸੁਰਤਾ ਬਣਾਉਣ ਲਈ ਲਾਜ਼ਮੀ ਹੈ । ਜੇਕਰ ਬਾਹਰੀ ਪ੍ਰਕਿਰਤੀ ਦਾ ਸਾਡੇ ਉਪਰ ਕੋਈ ਅਸਰ ਨਾ ਪਵੇ; ਜੇਕਰ ਅਸੀਂ ਕਿਸੇ ਨੂੰ, ਉਸ ਦੇ ਪੁੱਤਰ ਦੀ ਮੌਤ 'ਤੇ ਵਿਹਲਾਪ ਕਰਦਿਆਂ ਵੇਖ ਕੇ, ਹੰਝੂਆਂ ਦੀਆਂ ਚਾਰ ਬੂੰਦਾਂ ਨਹੀਂ ਡਿੱਗਾ ਸਕਦੇ; ਜੇਕਰ ਅਸੀਂ ਕਿਸੇ ਅਨੰਦਿਤ ਹੋਏ ਮਨੁੱਖ ਨੂੰ ਵੇਖ ਕੇ, ਆਪ ਅਨੰਦਿਤ ਨਹੀਂ ਹੋ ਸਕਦੇ; ਤਾਂ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ 'ਨਿਰਵਾਣ' ਹਾਸਿਲ ਕਰ ਚੁੱਕੇ ਹਾਂ । ਭਾਵ ਅਸੀਂ ਪ੍ਰਵਿਤਤੀ ਦੇ ਮਾਰਗ ਦੇ ਰਾਹੀ ਹਾਂ । ਅਜਿਹੀ ਸਥਿਤੀ ਵਿੱਚ, ਸਾਹਿਤ ਦਾ ਕੋਈ ਮੁੱਲ ਨਹੀਂ ਹੁੰਦਾ । ਸੱਚਾ ਸਾਹਿਤਕਾਰ, ਉਹੀ ਹੋ ਸਕਦਾ ਹੈ, ਜੇ ਦੁਨੀਆ ਦੇ ਦੁੱਖ-ਸੁੱਖ ਵਿੱਚ, ਦੁੱਖੀ ਜਾਂ ਸੁੱਖੀ ਹੋ ਸਕੇ ਅਤੇ ਜਾਂ ਫਿਰ, ਦੂਜਿਆਂ ਅੰਦਰ ਦੁੱਖ ਜਾਂ ਸੁੱਖ ਪੈਦਾ ਕਰ ਸਕੇ । ਸਿਰਫ਼ ਆਪ ਹੀ ਦੁੱਖ ਨੂੰ ਅਨੁਭਵ ਕਰ ਲੈਣਾ, ਕਾਫੀ ਨਹੀਂ ਹੈ । ਕਲਾਕਾਰ ਅੰਤਰ, ਉਸ ਨੂੰ ਪਰਗਟ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ । ਪਰੰਤੂ, ਡਿੰਨ ਡਿੰਨ ਪ੍ਰਸਥਿਤੀਆਂ ਮਨੁੱਖ ਨੂੰ, ਡਿੰਨ ਡਿੰਨ ਦਿਸ਼ਾਵਾਂ ਵਲ ਲੈ ਜਾਂਦੀਆਂ ਹਨ । ਮਨੁੱਖ ਮਾਤਰ ਵਿੱਚ ਸਮਾਨ ਭਾਵਨਾਵਾਂ ਹੋਣ ਦੇ ਬਾਵਜੂਦ ਵੀ, ਪ੍ਰਸਥਿਤੀਆਂ ਵਿੱਚਲੀ ਡਿੰਨਤਾ ਦੀ ਵਜੂ ਕਰਕੇ, ਉਨ੍ਹਾਂ ਦੇ ਪ੍ਰਤਿਉਂਤਰ ਅਲੱਗ ਅਲੱਗ ਹੋਣਗੇ । ਜੇਕਰ ਅਸੀਂ ਕਿਸਾਨਾਂ ਦੇ ਵਿੱਚ ਰਹਿੰਦੇ ਹਾਂ, ਜਾਂ ਫਿਰ, ਸਾਨੂੰ ਉਨ੍ਹਾਂ ਦੇ ਨਾਲ ਰਹਿਣ ਦਾ ਮੌਕਾ ਮਿਲਦਾ ਹੈ, ਤਾਂ ਸੁਭਾਵਕ ਹੀ ਅਸੀਂ ਉਨ੍ਹਾਂ ਦੇ ਦੁੱਖ-ਸੁੱਖ ਨੂੰ ਸਮਝਣ ਲਗਦੇ ਹਾਂ ਅਤੇ ਅਸੀਂ ਉਸੇ ਮਾਤਰਾ ਵਿੱਚ ਪ੍ਰਭਾਵਿਤ ਹੁੰਦੇ ਹਾਂ ਜਿੰਨੀ ਕਿ ਸਾਡੇ ਭਾਵਾਂ ਵਿੱਚ ਡੂੰਘਾਈ ਹੁੰਦੀ ਹੈ । ਠੀਕ ਇਸੇ ਤਰ੍ਹਾਂ ਬਾਕੀ ਦੀਆਂ ਪ੍ਰਸਥਿਤੀਆਂ ਨੂੰ ਵੀ ਸਮਝਣਾ ਚਾਹੀਦਾ ਹੈ । ਜੇਕਰ ਇਸ ਦਾ ਅਰਥ ਇਹ ਲਗਾਇਆ ਜਾਵੇ ਕਿ ਕੁੱਝ ਵਿਅਕਤੀ, ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਅਤੇ ਜਾਂ ਫਿਰ, ਕਿਸੇ ਅੰਦੋਲਨ ਦਾ ਪ੍ਰਚਾਰ ਕਰ ਰਿਹਾ ਹੈ ਤਾਂ ਇਹ ਅਨਿਆਂ ਹੋਵੇਗਾ । 'ਸਾਹਿਤ' ਅਤੇ 'ਪ੍ਰਚਾਰ' ਵਿੱਚ ਕੀ ਅੰਤਰ ਹੈ ? ਪ੍ਰਚਾਰ ਵਿੱਚ, ਜੇਕਰ ਸਵੈ-ਵਿਗਿਆਪਨ ਨਾ ਹੋਵੇ, ਤਾਂ ਇੱਕ ਵਿਸ਼ੇਸ਼ ਪ੍ਰਕਾਰ ਦੇ ਉਦੇਸ਼ ਨੂੰ ਪੂਰਾ ਕਰਨ ਦੀ ਉਹ ਉਤਸੁਕਤਾ ਹੁੰਦੀ ਹੈ, ਜੋ ਸਾਧਨਾਂ ਦੀ ਪ੍ਰਵਾਹ ਨਹੀਂ ਕਰਦੀ । ਸਾਹਿਤ, ਇੱਕ ਅਜਿਹੀ ਸੀਤਲ ਤੇ ਮੰਦ ਸਮੀਰ ਹੈ, ਜੋ ਸਾਹਿਆਂ ਨੂੰ ਠੰਢਕ ਪਹੁੰਚਾਉਂਦੀ ਅਤੇ ਅਨੰਦਿਤ ਕਰਦੀ ਹੈ । ਪ੍ਰਚਾਰ, ਇੱਕ ਤਰ੍ਹਾਂ ਦੀ ਹਨੇਰੀ ਹੈ, ਜੋ ਹਰੇ-ਭਰੇ ਪੇੜ੍ਹਾਂ ਨੂੰ ਉਖਾੜ ਸੁੱਟਦੀ ਹੈ । ਅਤੇ ਉਹ, ਝੋਪੜੀਆਂ ਤੇ ਮਹੱਲਾਂ ਨੂੰ ਰਿਲਾਕੇ ਰੱਖ ਦਿੰਦੀ ਹੈ । ਉਹ ਰਸਹੀਣ ਹੋਣ ਦੇ ਕਾਰਣ, ਅੰਨੇ ਦੀ ਵਸਤੂ ਨਹੀਂ ਹੈ । ਪਰ, ਜੇਕਰ ਕੋਈ ਚੁਸਤ-ਸਿਆਣਾ ਕਲਾਕਾਰ, ਉਸ ਵਿੱਚ ਸੁੰਦਰਤਾ ਅਤੇ ਰਸ ਭਰਨ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ, ਪ੍ਰਚਾਰ ਮਾਤਰ ਚੀਜ਼ ਨਾ ਹੋ ਕੇ, ਇੱਕ ਚੰਗੇ ਸਾਹਿਤ ਦੀ ਵਸਤੂ ਬਣ ਜਾਂਦੀ ਹੈ ।
(a) ਆਲੋਚਨਾ ਨੂੰ ਸਾਹਿਤ ਦਾ ਅੰਗ ਹਕਉਂ ਮੰਹਨਆ ਜਾਂਦਾ ਹੈ ? 12
(b) ਸੱਚੇ ਅਤੇ ਬੂਠੇ ਭਾਵਾਂ ਦੇ ਪ੍ਰਗਟਾਵੇ ਤੋਂ ਕੀ ਭਾਵ ਹੈ ? 12
(c) ਮਨ ਦੀ ਸਭਾਵਕ ਪ੍ਰਿਵਰਤੀ ਕੀ ਨਹੀਂ ਹੈ ? 12
(d) ਲੇਖਕ ਦੀ ਿਦਸ਼ਟੀ ਿਵੱਚ, ਸੱਚਾ ਸਾਿਹਤਕਾਰ ਕਣ ਹੋ ਸਕਦਾ ਹੈ ? 12
(e) ਸਾਹਿਤ ਅਤੇ ਪ੍ਰਚਾਰ ਵਿੱਚ ਕੀ ਅੰਤਰ ਹੈ ? 12
ਇਹ ਗੱਲ ਧਿਆਨ ਦੇਣ ਵਾਲੀ ਹੈ ਧਕ ਈਰਖ, ਧਵਅਕਤੀ-ਧਵਸ਼ੇਸ਼ ਨਾਲ ਹੁੰਦੀ ਹੈ । ਇਹ ਨਹੀਂ ਹੁੰਦਾ ਧਕ ਧਜਸ ਧਕਸੇ ਨੂੰ ਵੀ ਖੁਸ਼ਹਾਲ ਵੇਧਖਆ, ਉਸ ਨੂੰ ਗੁਣਾਂ ਜਾਂ ਮਾਣ ਨਾਲ ਸੰਪੰਨ ਵੇਧਖਆ, ਉਸੇ ਨਾਲ ਈਰਖਾ ਹੋ ਗਈ । ਈਰਖਾ, ਉਨ੍ਹਾਂ ਦੇ ਨਾਲ ਹੀ ਹੁੰਦੀ ਹੈ, ਧਜਨ੍ਹਾਂ ਥਾਰੇ ਅਸੀਂ ਧਵਸ਼ਵਾਸ ਕਰ ਲੈਂਦੇ ਹਾਂ ਧਕ ਉਨ੍ਹਾਂ ਨੇ, ਸਾਡੀ ਤੁਲਨਾ ਕੀਤੀ ਹੈ ਅਤੇ ਜਾਂ ਧਫਰ, ਉਹ ਦੂਜੇ ਧਵਅਕਤੀਆਂ ਨਾਲ ਸਾਡੀ ਤੁਲਨਾ ਕਰਨਗੇ, ਅਤੇ ਉਨ੍ਹਾਂ ਦੇ ਮੁਕਾਬਲੇ ਧਵੱਚ ਸਾਨੂੰ ਤਰਸਯੋਗ ਸਾਧਬਤ ਕਰਨਗੇ । ਆਪਣੇ ਤੋਂ ਦੂਰ ਹੋਣ ਕਾਰਨ ਅਤੇ ਧਜਨ੍ਹਾਂ 'ਤੇ ਲੋਕਾਂ ਦਾ ਧਧਆਨ ਨਹੀਂ ਜਾਂਦਾ, ਉਨ੍ਹਾਂ ਪ੍ਰਧਤ ਸਾਡੀ ਈਰਖਾ ਉਤਪੰਨ ਨਹੀਂ ਹੁੰਦੀ । ਕਾਸ਼ੀ ਧਵੱਚ ਰਧਹਣ ਵਾਲੇ ਧਕਸੇ ਅਮੀਰ ਬੰਦੇ ਨੂੰ, ਯੂਰਪ ਦੇ ਧਕਸੇ ਧਨਵਾਨ ਦੀ ਗੱਲ ਸੁਣ ਕੇ, ਈਰਖਾ ਨਹੀਂ ਹੁੰਦੀ । ਧਹੰਦੀ ਦੇ ਧਕਸੇ ਕਵੀ ਨੂੰ, ਅੰਗਰੇਜ਼ੀ ਭਾਸ਼ਾ ਦੇ ਧਕਸੇ ਕਵੀ ਦਾ ਮਹੱਤਵ ਸੁਣਕੇ, ਈਰਖਾ ਨਹੀਂ ਹੁੰਦੀ । ਧਰਸ਼ਤੇਦਾਰਾਂ, ਬਚਪਨ ਦੇ ਸਾਥੀਆਂ, ਸਧਹ-ਪਾਠੀਆਂ ਅਤੇ ਪੜੇਸੀਆਂ ਦੇ ਧਵਚਕਾਰ, ਈਰਖਾ ਦਾ ਧਵਕਾਸ, ਵਧੇਰੇ ਵੇਖਣ ਨੂੰ ਧਮਲਦਾ ਹੈ । ਬਚਪਨ ਧਵੱਚ ਜੋ ਆਦਮੀ, ਇੱਕ-ਦੂਜੇ ਨਾਲ ਉੱਠਦੇ-ਥੈਠਦੇ ਵੇਖੇ ਗਏ ਹਨ, ਉਨ੍ਹਾਂ 'ਚੋਂ ਹੀ ਕੋਈ ਇੱਕ-ਦੂਜੇ ਦੇ ਅੱਗੇ ਵੱਧਣ 'ਤੇ, ਈਰਖਾ ਧਵੱਚ ਸੜਦਾ-ਬਲਦਾ ਵੇਧਖਆ ਧਗਆ ਹੈ । ਜੇਕਰ ਦੇ ਸਾਥੀਆਂ ਧਵੱਚੋਂ ਕੋਈ ਚੰਗੇ ਅਹੁਦੇ 'ਤੇ ਪਹੁੰਚ ਧਗਆ ਤਾਂ ਉਹ, ਅਕਸਰ ਦੂਜੇ ਪ੍ਰਧਤ ਸਾਧਜ਼ਸ਼ਾ ਕਰਦਾ ਵੇਧਖਆ ਜਾਂਦਾ ਹੈ ਧਕ ਧਕਤੇ ਦੂਜਾ, ਧਕਸੇ ਚੰਗੇ ਅਹੁਦੇ 'ਤੇ ਨਾ ਪਹੁੰਚ ਜਾਵੇ । ਅਕਸਰ ਵੇਖਣ ਧਵੱਚ ਆਇਆ ਹੈ ਧਕ ਬੰਦਾ, ਆਪਣੀ ਤਰੱਕੀ ਦੀਆਂ ਗੁਪਤ ਰੁਕਾਵਟਾਂ ਦਾ ਪਤਾ ਲਗਾਉਂਧਦਆਂ ਲਗਾਉਂਧਦਆਂ, ਆਪਣੇ ਧਕਸੇ ਵੱਡੇ ਪੁਰਾਣੇ ਧਮੱਤਰ ਤੱਕ ਪਹੁੰਚ ਜਾਂਦਾ ਹੈ । ਧਜਸ ਵਕਤ ਅਸੀਂ, ਦੂਧਜਆਂ ਨੂੰ ਇੱਕ ਸਮਾਨ ਸੂਤਰ ਧਵੱਚ ਬੰਨ੍ਹ ਕੇ, ਦੂਧਜਆਂ ਨੂੰ ਆਪਣੇ ਨਾਲ ਇੱਕ ਕਤਾਰ ਧਵੱਚ ਖੜ੍ਹੇ ਕਰਦੇ ਹਾਂ, ਉਸ ਵਕਤ ਸਹਾਨਭੂਤੀ, ਸਹਾਇਤਾ ਆਧਦ ਦੀ ਸੰਭਾਵਨਾ ਉਜਾਗਰ ਹੋਣ ਦੇ ਨਾਲ ਨਾਲ, ਈਰਖਾ ਤੇ ਦੌਸ਼ ਦੀ ਸੰਭਾਵਨਾ ਦੀ ਨੰਧਰ ਵੀ ਪੈ ਜਾਂਦੀ ਹੈ । ਆਪਣੇ ਧਕਸੇ ਨੇਮ-ਧਵਧਾਨ ਸਦਕਾ, ਜਦੋਂ ਅਸੀਂ ਧਸਰਫ਼ ਭਲਾਈ ਹੀ ਭਲਾਈ ਦਾ ਗੁਣ-ਗਾਇਣ ਕਰਦੇ ਹਾਂ ਅਤੇ ਇਸ ਤਰ੍ਹਾਂ, ਭਧਵੱਖ ਨੂੰ ਅਧਨਸ਼ਧਚਤਤਾ ਦੇ ਗਰਭ ਧਵੱਚ ਨਹੀਂ ਧਕੇਲਦੇ, ਇਹ ਕਦੇ ਹੋ ਹੀ ਨਹੀਂ ਸਕਦਾ । ਭਧਵੱਖ ਦੀ ਅਧਨਸ਼ਧਚਤਤਾ, ਅਟੱਲ ਅਤੇ ਅਧਜੱਤ ਹੈ । ਆਪਣੇ ਧਗਆਨ ਧਵੱਚ ਅਧਤਅੰਤ ਵਾਧਾ ਕਰਕੇ ਵੀ, ਅਸੀਂ ਉਸ ਨੂੰ ਹਰਾ ਨਹੀਂ ਸਕਦੇ ।
ਹੁਣ ਧਧਆਨ ਦੇਣ ਵਾਲੀ ਗੱਲ ਇਹ ਧਨਕਲੀ ਧਕ ਈਰਖਾ ਦੇ ਸੰਸਾਰ ਲਈ, ਈਰਖਾ ਕਰਨ ਵਾਲੇ ਅਤੇ ਈਰਖਾ ਦੇ ਪਾਤਰਾਂ ਤੋਂ ਇਲਾਵਾ, ਸਧਬਤੀ 'ਤੇ ਧਧਆਨ ਦੇਣ ਵਾਲੇ ਸਮਾਜ ਦੀ ਵੀ ਜ਼ਰੂਰਤ ਹੈ । ਇਸੇ ਸਮਾਜ ਦੀ ਧਾਰਣਾ 'ਤੇ ਪਰਭਾਵ ਪਾਉਣ ਦੇ ਲਈ ਹੀ, ਈਰਖਾ ਕੀਤੀ ਜਾਂਦੀ ਹੈ । ਖੁਸ਼ਹਾਲੀ, ਗੁਣ ਜਾਂ ਮਾਣ ਦਾ ਗੁਪਤ ਰੂਪ ਧਵੱਚ, ਧਬਨਾਂ ਧਕਸੇ ਸਮੁਦਾਏ ਨੂੰ ਦੱਸੋ, ਉਹ ਸੁੱਖ ਜਾਂ ਸੰਤੇਖ ਨੂੰ ਭੋਗਣ ਲਈ ਹੀ ਨਹੀਂ । ਜੇਕਰ ਅਸੀਂ ਅਸਲ ਧਵੱਚ ਖੁਸ਼ਹਾਲ ਜਾਂ ਗੁਣ-ਸੰਪੰਨ ਨਹੀਂ, ਧਜਵੇਂ ਧਕ ਕੋਈ ਹੋਰ ਹੈ । ਪਰ, ਜੇਕਰ ਸਮਾਜ
ਸਾਨੂੰ ਉਤਮ ਜਾਂ ਉਸ ਦੇ ਤੁੱਲ ਸਮਝਦਾ ਹੈ ਤਾਂ ਅਸੀਂ ਸੰਤੁਸ਼ਟ ਰਹਾਂਗੇ । ਈਰਖਾ ਦਾ ਘੋਰ ਕਸ਼ਟ ਸਾਨੂੰ ਨਹੀਂ ਝੱਕਣਾ ਪਵੇਗਾ । ਧਕਹੋ ਜਿਹੀ ਅਨੋਖੀ ਗੱਲ ਹੈ ਧਕ ਧਕਸੇ ਵਸਤੂ-ਪ੍ਰੇਰਿਤ ਤੋਂ ਵੰਧਚਤ ਰਧਹ ਕੇ ਵੀ ਅਸੀਂ, ਸਮਾਜ ਦੀ ਧਾਰਣਾ-ਮਾਤਰ ਤੋਂ ਸੰਤੁਸ਼ਟ ਰਧਹੰਦੇ ਹਾਂ । ਈਰਖਾ, ਸਮਾਜਕ-ਜੀਵਨ ਦੇ ਨਕਲੀਪਨ ਤੋਂ ਉਤਪੰਨ, ਇੱਕ ਜ਼ਧਹਰ ਹੈ । ਇਸ ਦੇ ਪ੍ਰਭਾਵ ਨਾਲ ਅਸੀਂ ਦੂਸਰੇ ਦੀ ਵੱਧ ਰਹੀ ਪ੍ਰਫੁੱਲਤਾ ਤੋਂ, ਆਪਣੀ ਕੋਈ ਵਾਸਤਵਿਕ ਹਾਨੀ ਨਾ ਦੇਖ ਕੇ ਵੀ, ਜ਼ਖਮਖਾਹ ਦੁੱਖੀ ਹੁੰਦੇ ਹਾਂ ।
ਇੱਕ ਜੱਜ, ਨਿਆਂ ਕਰਦਾ ਹੈ; ਕਾਰੀਗਰ, ਇੱਟਾਂ ਜੋੜਦਾ ਹੈ । ਸਮਾਜ-ਕਲਿਆਣ ਦੇ ਵਿਚਾਰ ਤੋਂ, ਜੱਜ ਦੇ ਸਾਧਾਰਨ ਵਿਵਹਾਰ ਵਿੱਚ ਕਾਰੀਗਰ ਸੰਬੰਧੀ ਇਹ ਪਰਗਟ ਕਰਨਾ ਕਿ ਉਹ, ਉਸ ਤੋਂ ਛੋਟਾ ਹੈ । ਜਿਸ ਜਾਤੀ ਵਿੱਚ ਇਸ 'ਛੋਟੇਪਨ' ਅਤੇ 'ਵੱਡੇਪਨ' ਦਾ ਹੰਕਾਰ, ਜਗ੍ਹਾ ਜਗ੍ਹਾ 'ਤੇ ਜੰਮਕੇ ਧਿੱਡੂ ਹੋ ਜਾਂਦਾ ਹੈ ਤਾਂ ਉਸ ਜਾਤੀ ਦੇ ਭਿੰਨ ਭਿੰਨ ਵਰਗਾਂ ਵਿੱਚ, ਸਥਾਈ ਈਰਖਾ ਸਥਾਪਤ ਹੋ ਜਾਂਦੀ ਹੈ ਅਤੇ ਸਮੂਹ ਸ਼ਕਤੀ ਦਾ ਵਿਕਾਸ, ਬਹੁਤ ਘੱਟ ਮੌਕਿਆਂ 'ਤੇ ਵੇਖਿਆ ਜਾਂਦਾ ਹੈ । ਜੇਕਰ ਸਮਾਜ ਵਿੱਚ ਕੰਮ ਦੀ, ਜਿਨ੍ਹਾਂ ਰਾਹੀਂ ਭਿੰਨ ਭਿੰਨ ਪ੍ਰਾਣੀ ਜੀਵਨ ਨਿਰਵਾਹ ਕਰਦੇ ਹਨ, ਆਪਸੀ 'ਛੋਟੇਪਨ' ਜਾਂ 'ਵੱਡੇਪਨ' ਦਾ ਢਿੰਢੋਰਾ ਨਾ ਪਿਟਆ ਜਾਏ; ਬਲਕਿ ਉਨ੍ਹਾਂ ਦੀ ਵਿਭਿੰਨਤਾ ਨੂੰ ਹੀ ਸਵੀਕਾਰ ਕੀਤਾ ਜਾਏ; ਤਾਂ ਬਹੁਤ ਸਾਰਾ ਅਸੰਤੋਖ ਦੂਰ ਹੋ ਜਾਵੇਗਾ । ਜਿੱਥੇ ਕਿਤੇ ਇਸ ਛੋਟੇਪਨ-ਵੱਡੇਪਨ ਦਾ ਬਹੁਤ ਪ੍ਰਚਾਰ ਹੋ ਜਾਂਦਾ ਹੈ ਅਤੇ ਜੀਵਨ-ਵਿਵਹਾਰਾਂ ਵਿੱਚ ਸਪੱਸ਼ਟ ਰੂਪ ਵਿੱਚ ਵਿਖਾਈ ਦਿੰਦਾ ਹੈ; ਉੱਥੇ ਲੋਕਾਂ ਦੀਆਂ ਸ਼ਕਤੀਆਂ, ਸਿਰਫ਼ ਕੁੱਝ ਹੀ ਵਿਸ਼ੇਸ਼ ਥਾਵਾਂ ਦੀ ਤਰਫ ਪ੍ਰਵਿਰਤ ਹੋ ਕੇ, ਉਨ੍ਹਾਂ ਥਾਵਾਂ 'ਤੇ ਇਕੱਠੀਆਂ ਹੋਣ ਲਗਦੀਆਂ ਹਨ ਅਤੇ ਸਮਾਜ ਦੇ ਕੰਮਾਂ ਦੇ ਵਿਭਾਗਾਂ ਵਿਚ ਅਸਾਵਾਂਪਨ ਆ ਜਾਂਦਾ ਹੈ । (640 ਸ਼ਬਦ)
Q4. ਹੇਠ ਲਿਖੇ ਗੱਦ-ਟੋਟੇ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ : 20
ਕੁਟੀਰ ਉਦਯੋਗਾਂ, ਜਾਂ ਫਿਰ, ਲਘੂ ਉਦਯੋਗਾਂ ਬਾਰੇ ਚਰਚਾ, ਅੱਜ ਭਾਰਤ ਵਿੱਚ ਇੱਕ ਵੇਰਾਂ ਫਿਰ ਜ਼ੋਰ ਫੜ ਰਹੀ ਹੈ । ਇਸ ਤਰ੍ਹਾਂ ਦੇ ਉਦਯੋਗ-ਧੰਦਿਆਂ ਦੇ ਮੂਲ ਵਿੱਚ, ਅਜਿਹੇ ਘਰੇਲੂ ਕਿਸਮ ਦੇ ਛੋਟੇ-ਛੋਟੇ ਕੰਮ-ਧੰਦਿਆਂ ਦੀ ਪਰਿਕਲਪਨਾ ਛੁਪੀ ਹੋਈ ਹੈ, ਜਿਨ੍ਹਾਂ ਨੂੰ ਛੋਟੀ ਜਿਹੀ ਥਾਂ 'ਤੇ ਥੋੜ੍ਹੀ ਜਿਹੀ ਪੂੰਜੀ ਅਤੇ ਥੋੜ੍ਹੇ ਜਿਹੇ ਕਾਮਿਆਂ ਦੀ ਮੱਦਦ ਨਾਲ ਸਥਾਪਤ ਕਰਕੇ, ਕੋਈ ਵੀ ਇਨਸਾਨ ਉਤਪਾਦਨ ਦਾ ਭਾਗੀਦਾਰ ਬਣਕੇ, ਆਪਣੀ ਰੋਜ਼ੀ-ਰੋਟੀ ਦੀ ਸਮੱਸਿਆ ਹੱਲ ਕਰ ਸਕਦਾ ਹੈ; ਬੇਰੁਜ਼ਗਾਰੀ ਦੀ ਸਮੱਸਿਆ ਨਾਲ ਲੜ ਕੇ, ਸਮਾਨ ਪੱਧਰ 'ਤੇ ਆਪਣਾ ਜੀਵਨ ਜੀਅ ਸਕਦਾ ਹੈ । ਭਾਰਤ ਜਿਹੇ ਦੇਸ਼ ਲਈ, ਇਸ ਤਰ੍ਹਾਂ ਦੇ ਛੋਟੇ ਉਦਯੋਗ-ਧੰਦੇ ਹੀ ਕਾਰਗਰ ਸਾਬਿਤ ਹੋ ਸਕਦੇ ਹਨ । ਇਹ ਗੱਲ, ਮਹਾਤਮਾ ਗਾਂਧੀ ਨੇ ਸੁਤੰਤਰਤਾ-ਸੰਗਰਾਮ ਦੇ ਦਿਨਾਂ ਵਿੱਚ ਹੀ ਸਮਝ ਲਈ ਹੋਈ ਸੀ । ਉਨ੍ਹਾਂ ਨੇ, ਸੁਤੰਤਰ ਭਾਰਤ ਵਿੱਚ ਉਹੋ ਜਿਹੀਆਂ ਹੀ ਇਕਾਈਆਂ ਸਥਾਪਤ ਕਰਨ ਅਤੇ ਪਰੰਪਰਾਗਤ ਉਦਯੋਗਾਂ ਦਾ ਨਵੀਨੀਕਰਨ ਕਰਨ ਦੀ ਪ੍ਰੇਰਨਾ ਦਿੱਤੀ ਸੀ । ਇਸ ਸੁਤੰਤਰਤਾ ਪ੍ਰਾਪਤੀ ਦੇ ਮਗਰੋਂ, ਸਾਡੀ ਅਗਵਾਈ ਕਰ ਰਹੇ ਨੇਤਾਵਾਂ ਨੇ, ਇਸ
ਤਰਫ ਕੋਈ ਧਿਆਨ ਨਹੀਂ ਦਿੱਤਾ । ਵੱਡੇ ਵੱਡੇ ਉਦਯੋਗ-ਧੰਦੇ, ਇੱਥੇ ਪਣਪੇ ਅਤੇ ਉਹ ਵੀ ਸਮਰੱਥ ਲੋਕਾਂ ਦੀ ਨਿੱਜੀ ਸੰਪਤੀ ਬਣਕੇ ਰਹਿ ਗਏ । ਇਧਰ ਵੱਧ ਰਹੀ ਜਨਸੰਖਿਆ, ਸਿੱਖਿਆ ਦਾ ਪ੍ਰਚਾਰ, ਜਾਗਰਤੀ, ਅਧਿਕਾਰਾਂ ਦੀ ਮੰਗ ਅਤੇ ਪਛਾਣ, ਬੇਕਾਰ ਲੋਕਾਂ ਦੀਆਂ ਨਿਰੰਤਰ ਲੰਮੀਆਂ ਹੋ ਰਹੀਆਂ ਕਤਾਰਾਂ — ਇਸ ਸਭ ਕੁੱਝ ਨੇ ਅੱਜ ਦੇ ਜਾਗਰੂਕ ਚਿੰਤਕਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਦੇਰ ਨਾਲ ਹੀ ਸਹੀ, ਦੇਸ਼ ਦੀਆਂ ਇਸ ਤਰ੍ਹਾਂ ਦੀਆਂ ਵੱਧ ਰਹੀਆਂ ਸਮੱਸਿਆਵਾਂ ਨਾਲ ਨਿਪਟਣ ਲਈ, ਗਾਂਧੀਵਾਦੀ-ਸੂਤਰਾਂ ਨੂੰ ਗ੍ਰਹਿਣ ਕਰਨ — ਜੋ ਕਿ ਇੱਥੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ । ਨਤੀਜੇ ਵਜੋਂ, ਅੱਜ ਦੇਸ਼ ਵਿੱਚ, ਕੁਟੀਰ ਉਦਯੋਗਾਂ ਦਾ ਜਾਲ ਜਿਹਾ ਵਿਛਣ ਲਗਿਆ ਹੈ ।
Q5. ਹੇਠ ਲਿਖੇ ਗੱਦ-ਟੋਟੇ ਦਾ ਪੰਜਾਬੀ ਵਿੱਚ ਅਨੁਵਾਦ ਕਰੋ : 20
In our democratic system, the press has a vital role. While there has been large-scale expansion of the print and visual media in recent years, a focused approach to dealing with major societal and political issues has still to evolve. There is, as yet, excessive and exaggerated coverage of exposures and scandals and far too little well-informed comment or analysis of the various deep-rooted factors which generate the continuing malaise. The media could make an extremely useful contribution by devoting adequate coverage to tasks well done, highlighting the achievements of honest and efficient public servants and organizations, according special attention to developments in the remote and backward areas of our country. Our media is free and unfettered. It should be able to expose cases and incidents involving irregular and unlawful exercise of authority and abuses of all kinds. The existing ills in our socio-political environment will, on present reckoning, take considerable time to remedy. The Department of Personnel and Administrative Reforms should focus on establishing institutions responsible for all personnel matters — appointments, postings, transfers etc. — without any external interference. Also, there is a need for adoption of a robust code of ethics to be followed by those involved in public functioning.
1x10=10
(i) पंनाघ 1
(ii) अभीरउमर 1
(iii) वाणन 1
(iv) मुचनी 1
(v) मैरौवा 1
(vi) घणन 1
(vii) िहमेमन 1
(viii) अवंती 1
(ix) दरवा 1
(x) नीरवैर 1
(b) ਵੇਠ ਿਲਥੇ ਭੂਰਾਚਿਰਾਆਂ ਅਊੇ ਅਧਾਟਾਂ ਦੇ ਅਵਸ਼ ਦੱਗ ਵੇ, ਛਿਨਾਂ ਠੂੰ ਚਾਬਾਂ ਿਹੰਚੰ ਚਰਊੇ :
2x5=10
(i) ਵਾਂਨੀ ਥੇਲਟਾ 2
(ii) ਧਿਨਿੁ ਨਾਟਾ 2
(iii) ਿਟਰ ਨਁਵਾ ਿਮੰਠਾ, ਅਵਾਲਾ ਿਵੰਨ ਿਡੰਠਾ 2
(iv) ਿਥਲਿ ਿਵੰਚ ਿਮਰ ਿਦੰਡਾ ਉੰ ਮੇਰਾਿਲਆਂ ਦਾ ਵੀ ਝਰ 2
(v) ਵੇਂਧਾਂ ਉਁ ਰੋਂਲਾ ਰੋਟਾ 2
1x10=10
(i) ਚੂੰਡ 1
(ii) ਆਵੀ 1
(iii) ਿਨਰ 1
(iv) ਦ੍ਦਾਨ 1
(v) ਵਿਤ 1
(vi) ਯਮ 1
(vii) ਵੀਰ 1
(viii) ਿਨਸ 1
(ix) ਮਰਾਂ 1
(x) ਆਲੀ 1
(d) ਯੇਠ ਿਲਥੇ ਚਾਲੰ ਦੀ ਿਾਂ ‘ਉੇ ਿਹੰਵ ਿਹੰਵ ਸਸ਼ਦ ਦੀ ਚਰਉੇਂ ਵਤੇ : 1x10=10
(i) ਿਨਰਜ੍ਞਾ ਘਰੂਡੀ ਿਵਿਣਾ ਪਿੱǏਣਾ ਰੇਹੇ 1
(ii) ਮੈਂਡ ਉੈ ਪੂਰੋ ਮਾਲ ਸ਼ਾਿਦ ਛਰੀ ਉਰਾਸ 1
(iii) ਿਨਮ ਿੁੰ ਮਰਾਿਰਾਿਂ ਿਾ ਨਾ ਮਵੇ 1
(iv) ਿਨਰਜ੍ਞਾ ਿਵਮੇ ਦੀ ਵੀਡੀ ਰੇਣੀ ਿੇਵੀ ਿੁੰ ਨਾਟੇ 1
(v) ਛਰ ਨਾਿਸ਼ਟ੍ਦ੍ਦ, ਨੇ ਦੰਡੇ-ਦੰਡੇਿਰਾਿਂ ਪਾਿੇਂ ਿਮਲੇ 1
(vi) ਛਰ ਪਾਠ, ਨੇ ਆਰੰਡ ਉੈ ਲੈ ਵੇ ਅੰਡ ਉੰਵ ਅੰਡਵ ਵੀਡਾ ਨਾਏ 1
(vii) ਿਨਰਜ੍ਞਾ ਅਟਥ ਰੌਥਦਾ ਰੇਹੇ 1
(viii) ਿਨਰਜ੍ਞਾ ਮੁਡਾਿ ਚਨੇਂ ਮਮਡ-ਮਲ਼ੰਦਾ ਰੇਹੇ 1
(ix) ਯਾਚਮਵ ਪੈਥ-ਪਾਉ ਰੈਥਟ ਵਾਲ਼ਾ 1
(x) ਦੂੰਪ ਨਾ ਦੇਟ ਵਾਲ਼ੀ ਮੰਡ ਨਾਂ ਵਾਂ 1
UPSC MAIN Compulsory Subjects Free PDF Download-PUNJABI
Other Question Paper :
UPSC Main Exam 2024 Compulsory Subjects ODIA Previous Year Question Paper PDF Download
UPSC Main Exam 2024 Compulsory Subjects NEPALI Previous Year Question Paper PDF Download
UPSC Main Exam 2024 Compulsory Subjects MARATHI Previous Year Question Paper PDF Download